ਨੌਜਵਾਨਾਂ 'ਚ ਤੇਜ਼ੀ ਨਾਲ ਫੈਲਦਾ ਯੂਕੇ ਸਟ੍ਰੇਨ - ਹੁਸਨ ਲਾਲ

ਭਾਰਤ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ
15 ਅਪ੍ਰੈਲ ਨੂੰ ਦੇਸ਼ 'ਚ 2 ਲੱਖ ਤੋਂ ਵੱਧ ਆਏ ਕੇਸ
'ਪੰਜਾਬ 'ਚ ਹਰ ਰੋਜ਼ ਕਰੀਬ 3 ਹਜ਼ਾਰ ਆ ਰਹੇ ਮਾਮਲੇ'
ਸਿਹਤ ਵਿਭਾਗ ਦੀ ਮੁੱਖ ਮੰਤਰੀ ਨਾਲ ਹੋਈ ਮੀਟਿੰਗ
'ਪੰਜਾਬ ‘ਚ ਡੇਢ ਮਹੀਨੇ ਦਰਮਿਆਨ ਵਧੇ ਕੇਸ '

'ਪੰਜਾਬ 'ਚ ਵਧਾਈ ਗਈ ਕੋਰੋਨਾ ਦੀ ਸੈਂਪਲਿੰਗ'
'ਮੁੱਖ ਮੰਤਰੀ ਦੇ ਹੁਕਮ 50 ਹਜ਼ਾਰ ਤੱਕ ਕੀਤੀ ਜਾਵੇ ਸੈਂਪਲਿੰਗ'
'ਪੌਜ਼ੀਟਿਵ ਮਰੀਜ਼ ਦੇ ਸੰਪਰਕ ਵੱਧ ਟਰੇਸ ਕੀਤੇ ਜਾ ਰਹੇ'
'ਪੰਜਾਬ 'ਚ ਰਾਤ 9 ਵਜੇ ਤੋਂ ਲੈ ਕੇ ਸਵੇਰ 5 ਵਜੇ ਤੱਕ ਨਾਇਟ ਕਰਫਿਊ'
'Genome sequencing 'ਚ 80 % ਸੈਂਪਲ 'ਚ ਯੂਕੇ ਸਟ੍ਰੇਨ'
'ਯੂਕੇ ਸਟ੍ਰੇਨ ਦਾ ਫੈਲਾਅ ਕਾਫ਼ੀ ਤੇਜ਼ੀ ਨਾਲ ਹੁੰਦਾ'
'ਨੌਜਵਾਨਾਂ 'ਚ ਤੇਜ਼ੀ ਨਾਲ ਫੈਲਦਾ ਯੂਕੇ ਸਟ੍ਰੇਨ'
'45 ਸਾਲ ਤੋਂ ਉਪਰ ਲੋਕਾਂ ਨੂੰ ਵੈਕਸੀਨ ਲਗਵਾਉਣੀ ਚਾਹੀਦੀ'
'ਜ਼ਿਆਦਾਤਰ ਪਹਿਲਾਂ ਲੋਕ ਸਥਾਨਕ ਡਾਕਟਰਾਂ ਤੋਂ ਲੈਂਦੇ ਦਵਾਈ'
'ਬੀਮਾਰੀ ਵਧਣ 'ਤੇ ਪੀੜਤ ਹਸਪਤਾਲ ਆਉਂਦੇ'

JOIN US ON

Telegram
Sponsored Links by Taboola