ਬੇਕਾਬੂ ਟਰਾਲਾ ਨਹਿਰ 'ਚ ਡਿੱਗਿਆ, ਹਾਦਸੇ ਦੀਆਂ ਤਸਵੀਰਾਂ

Continues below advertisement

ਬੇਕਾਬੂ ਟਰਾਲਾ ਨਹਿਰ 'ਚ ਡਿੱਗਿਆ, ਹਾਦਸੇ ਦੀਆਂ ਤਸਵੀਰਾਂ

 

ਹਾਦਸੇ ਦੀਆ ਇਹ ਤਸਵੀਰਾ ਸਰਹਿੰਦ ਦੀਆ ਹਨ ਜਿਥੇ ਇਕ ਟਰਾਲਾ ਨਹਿਰ ਵਿਚ ਜਾ ਡਿਗਿਆ ਹੈ ... ਤਸਵੀਰਾ ਦੇਖ ਕੇ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਹਾਦਸਾ ਕਿਨਾ ਭਿਆਨਕ ਰਿਹਾ ਹੈ ... ਇਹ ਟਰਾਲਾ ਲੁਧਿਆਣਾ ਤੋ ਰਾਜਪੁਰਾ ਵਲ  ਜਾ ਰਿਹਾ ਸੀ ਅਤੇ ਰਾਸਤੇ ਦੇ ਵਿਚ ਸਰਹਿੰਦ ਨਜਦੀਕ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ .. ਇਸ ਹਾਦਸੇ ਵਿਚ ਡਰਾਈਵਰ ਦੀ ਜਾਨ ਬਚ ਗਈ ਹੈ ... ਡਰਾਈਵਰ ਨੂੰ ਬਾਹਰ ਕਢ ਲਿਆ ਗਿਆ ਹੈ ... ਤਸਵੀਰਾ ਤੁਸੀ ਦੇਖ ਰਹੇ ਹੋ ਨਹਿਰ ਦੇ ਵਿਚ ਟਰਾਲੇ ਦਾ ਇਕ ਹਿਸਾ ਡਿਗਿਆ ਅਤੇ ਪਾਣੀ ਘਟ ਹੋਣ ਕਾਰਨ ਬਚਾਅ ਰਿਹਾ ਹੈ ਅਤੇ ਡਾਰਾਈਵਰ ਦੀ ਜਾਨ ਬਚ ਗਈ ਹੈ ਪਰ ਟਰਾਲਾ ਬੁਰੀ ਤਰਾ ਨੁਕਸਾਨਿਆ ਗਿਆ ਹੈ ... ਟਰਾਲੇ ਦਾ ਪਿਛਲਾ ਹਿਸਾ ਸੜਕ ਤੇ ਬਣੇ ਪੁਲ ਤੇ ਉਪਰ ਚੁਕਿਆ ਗਿਆ ਹੈ ਅਤੇ ਟਰਾਲੇ ਦਾ ਇਕ ਹਿਸਾ ਨਹਿਰ ਵਿਚ ਡਿਗਿਆ ਹੋਇਆ ਹੈ । ਇਹ ਟਰਾਲਾ ਮਿਟੀ ਨਾਲ ਭਰਿਆ ਹੋਇਆ ਸੀ ਜੋ ਕਿ ਲੁਧਿਆਣਾ ਤੋ ਰਾਜਪੁਰਾ ਜਾ ਰਿਹਾ ਸੀ । ਰਸਤੇ ਵਿਚ ਇਹ ਟਰਾਲਾ ਸਰਹਿੰਦ ਨਜਦੀਕ ਇਕ ਨਹਿਰ ਚ ਬੇਕਾਬੂ ਹੋ ਕੇ ਜਾ ਡਿਗਿਆ । ਪੁਲਿਸ ਮੋਕੇ ਤੇ ਪਹੁੰਚ ਕੇ ਰਾਹਤ ਕਾਰਜ ਵਿਚ ਜੁਟ ਗਈ ਹੈ । 

 

Continues below advertisement

JOIN US ON

Telegram