ਕੇਂਦਰ ਸਰਕਾਰ ਬਾਸਮਤੀ ਤੇ Export Duty ਘਟਾਵੇ, ਕਿਸਾਨਾਂ ਨੇ ਕੀਤੀ ਮੰਗ

Continues below advertisement

ਕੇਂਦਰ ਸਰਕਾਰ ਬਾਸਮਤੀ ਤੇ Export Duty ਘਟਾਵੇ, ਕਿਸਾਨਾਂ ਨੇ ਕੀਤੀ ਮੰਗ

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕੇਂਦਰ ਸਰਕਾਰ ਤੋਂ ਬਾਸਮਤੀ 'ਤੇ ਐਕਸਪੋਰਟ ਡਿਊਟੀ ਘਟਾਉਣ ਦੀ ਮੰਗ ਕੀਤੀ ਹੈ, ਕਿਸਾਨ ਆਗੂ ਦਾ ਕਹਿਣਾ ਹੈ ਕਿ ਭਾਰਤ 'ਚ ਐਕਸਪੋਰਟ ਡਿਊਟੀ 950 ਡਾਲਰ ਹੈ ਅਤੇ ਪਾਕਿਸਤਾਨ 'ਚ 750 ਡਾਲਰ ਹੈ, ਇਸ ਲਈ ਅੰਤਰਰਾਸ਼ਟਰੀ ਵਪਾਰੀ ਬਾਸਮਤੀ ਦੀ ਖਰੀਦ ਕਰ ਸਕਦੇ ਹਨ।  ਹਿਮਾਚਲ ਪ੍ਰਦੇਸ਼ ਦੇ ਸੇਬ ਦੇ ਕਿਸਾਨ ਹੁਣ ਆਪਣਾ ਦੁੱਖ ਜ਼ਾਹਰ ਕਰ ਰਹੇ ਹਨ ਕਿ ਉਨ੍ਹਾਂ ਨੂੰ 1500 ਰੁਪਏ ਪ੍ਰਤੀ ਕੁਇੰਟਲ ਤੋਂ ਵੀ ਘੱਟ ਭਾਅ ਮਿਲ ਰਿਹਾ ਹੈ ਕਿਉਂਕਿ ਹਿਮਾਚਲ 'ਚ ਇਕ ਹੀ ਖਰੀਦ ਏਜੰਸੀ ਹੈ ਜੋ ਅਡਾਨੀ ਦੀ ਹੈ, ਹਾਲਾਂਕਿ ਸਥਾਨਕ ਖਰੀਦਦਾਰ ਹੋਣ ਕਾਰਨ ਕਿਸਾਨ ਖੁਸ਼ ਸਨ।

Continues below advertisement

JOIN US ON

Telegram