ਪੰਚਕੂਲਾ 'ਚ ਕਿਸਾਨਾਂ ਦਾ ਅਨੋਖਾ ਪ੍ਰਦਰਸ਼ਨ, ਕੇਂਦਰ ਸਰਕਾਰ ਨੂੰ ਸਖਤ ਚਿਤਾਵਨੀ

Continues below advertisement

ਕਿਸਾਨਾਂ ਦਾ ਖੇਤੀ ਬਚਾਓ, ਲੋਕਤੰਤਰ ਬਚਾਓ ਦਿਹਾੜਾ
ਗੁਰਦੁਆਰਾ ਨਾਢਾ ਸਾਹਿਬ ਬਾਹਰ ਇਕੱਠੇ ਹੋਏ ਕਿਸਾਨ
ਹਰਿਆਣਾ ਦੇ ਕਿਸਾਨ ਰਾਜਪਾਲ ਨੂੰ ਦੇਣਗੇ ਮੰਗ ਪੱਤਰ
ਦਿੱਲੀ 'ਚ ਕਿਸਾਨ ਅੰਦੋਲਨ ਨੂੰ ਹੋਏ 7 ਮਹੀਨੇ ਪੂਰੇ
ਕਿਸਾਨ ਲੀਡਰ ਗੁਰਨਾਮ ਚੜੁਨੀ ਦੀ ਅਗਵਾਈ 'ਚ ਹੋਵੇਗਾ ਮਾਰਚ
ਪੁਲਿਸ ਵੱਲੋਂ ਕੀਤੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ
'ਅੱਜ ਦਾ ਮਾਰਚ ਕਿਸਾਨਾਂ ਵੱਲੋਂ ਰਹੇਗਾ ਸ਼ਾਂਤ'
'ਜੇਕਰ ਪੁਲਿਸ ਰੋਕੇਗੀ ਤਾਂ ਤੋੜਾਂਗੇ ਬੈਰੀਕੇਡਿੰਗ'

Continues below advertisement

JOIN US ON

Telegram