ਧਰਨੇ 'ਚ ਮਨਾਈ ਕਿਸਾਨਾਂ ਨੇ ਵਿਸਾਖੀ,ਜਿੱਤ ਤੱਕ ਡਟੇ ਰਹਿਣ ਦਾ ਲਿਆ ਫੈਸਲਾ
Sarfaraz Singh
Updated at:
13 Apr 2021 08:28 PM (IST)
Download ABP Live App and Watch All Latest Videos
View In Appਅੰਦੋਲਨ 'ਚ ਮਨਾਈ ਕਿਸਾਨਾਂ ਨੇ ਵਿਸਾਖੀ
ਖੇਤੀ ਕਾਨੂੰਨਾਂ ਦੇ ਖਿਲਾਫ਼ ਸੰਘਰਸ਼ ਕਰ ਰਹੇ ਕਿਸਾਨ
ਬਰਨਾਲਾ 'ਚ ਕਾਨੂੰਨਾਂ ਖਿਲਾਫ਼ ਧਰਨੇ 'ਤੇ ਬੈਠੇ ਕਿਸਾਨ
ਕਿਸਾਨਾਂ ਲਈ ਵਿਸਾਖੀ ਦਾ ਵਿਸ਼ੇਸ਼ ਮਹੱਤਵ
ਖੇਤੀ ਕਾਨੂੰਨਾਂ ਦੇ ਖਿਲਾਫ਼ ਸੰਘਰਸ਼ ਕਰ ਰਹੇ ਕਿਸਾਨ
ਬਰਨਾਲਾ 'ਚ ਕਾਨੂੰਨਾਂ ਖਿਲਾਫ਼ ਧਰਨੇ 'ਤੇ ਬੈਠੇ ਕਿਸਾਨ
ਕਿਸਾਨਾਂ ਲਈ ਵਿਸਾਖੀ ਦਾ ਵਿਸ਼ੇਸ਼ ਮਹੱਤਵ
ਖੇਤੀ, ਖੁਸ਼ੀ ਅਤੇ ਮੌਸਮ ਦਾ ਪ੍ਰਤੀਕ ਹੈ ਵਿਸਾਖੀ
1699 'ਚ ਦਸਮ ਪਾਤਸ਼ਾਹ ਨੇ ਖਾਲਸਾ ਪੰਥ ਦੀ ਕੀਤੀ ਸਾਜਨਾ
ਸਿੱਖ ਇਤਿਹਾਸ 'ਚ ਵਿਸਾਖੀ ਦੀ ਵਿਸ਼ੇਸ਼ ਮਹੱਤਤਾ
ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਹੋਈ ਖਾਲਸਾ ਪੰਥ ਦੀ ਸਾਜਨਾ
ਹਰ ਸਾਲ ਧੂਮਧਾਮ ਨਾਲ ਮਨਾਈ ਜਾਂਦੀ ਵਿਸਾਖੀ
1699 'ਚ ਦਸਮ ਪਾਤਸ਼ਾਹ ਨੇ ਖਾਲਸਾ ਪੰਥ ਦੀ ਕੀਤੀ ਸਾਜਨਾ
ਸਿੱਖ ਇਤਿਹਾਸ 'ਚ ਵਿਸਾਖੀ ਦੀ ਵਿਸ਼ੇਸ਼ ਮਹੱਤਤਾ
ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਹੋਈ ਖਾਲਸਾ ਪੰਥ ਦੀ ਸਾਜਨਾ
ਹਰ ਸਾਲ ਧੂਮਧਾਮ ਨਾਲ ਮਨਾਈ ਜਾਂਦੀ ਵਿਸਾਖੀ