Farmer protest| 'ਅਸੀਂ ਕਿਹੜਾ ਪਾਕਿਸਤਾਨੋਂ ਆਏ, ਇੱਧਰ ਵੀ ਸਰਹੱਦ , ਉਧਰ ਵੀ ਸਰਹੱਦ'

Farmer protest| 'ਅਸੀਂ ਕਿਹੜਾ ਪਾਕਿਸਤਾਨੋਂ ਆਏ, ਇੱਧਰ ਵੀ ਸਰਹੱਦ , ਉਧਰ ਵੀ ਸਰਹੱਦ'

#FarmersProtest2024 #BharatBand #FarmersProtests #Haryana #Punjab #DelhiChalo
#Pakistan #JagjitSinghDallewal #BhagwantMann #ArjunMunda #PiyushGoyal #Punjab #CMMann #Chandigarh #abpsanjha #abplive

ਕਿਸਾਨ ਕੇਂਦਰੀ ਮੰਤਰੀਆਂ ਨਾਲ ਹੋਈ ਮੀਟਿੰਗ ਵਿੱਚ ਨਰਾਜ਼ਗੀ ਜਤਾ ਕੇ ਆਏ ਨੇ, ਕਿਸਾਨ ਲੀਡਰਾਂ ਦੇ ਫੇਸਬੁੱਕ ਅਤੇ ਟਵਿੱਟਰ ਅਕਾਊਂਟ ਕਿਉਂ ਬੰਦ ਕੀਤੇ, ਇਹ ਸਵਾਲ ਵੀ ਹੋਇਆ, ਇਲਜ਼ਾਮ ਇਹ ਵੀ ਲਾਇਆ ਕਿ ਕਿਸਾਨੀ ਅੰਦੋਲਨ ਨੂੰ ਲੀਹੋਂ ਲਾਉਣ ਲਈ ਉਕਸਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ | ਹੁਣ ਨਜ਼ਰਾਂ ਐਤਵਾਰ ਤੇ ਨੇ ਪਰ ਕਿਸਾਨ ਸਰਕਾਰ ਨੂੰ ਇਹ ਵੀ ਸਪਸ਼ਟ ਕਰ ਆਏ ਨੇ ਕਿ ਕਿਤੇ ਚਰਚਾ ਹੀ ਨਾ ਕਰਦੇ ਰਹਿ ਜਾਈਏ, ਮਸਲੇ ਦਾ ਹੱਲ ਕੱਢੋ ਨਹੀਂ ਤਾਂ ਦਿੱਲੀ ਜਾਣ ਨੂੰ ਕਿਸਾਨ ਤਿਆਰ ਬਰ ਤਿਆਰ ਬੈਠੇ ਹਨ |

JOIN US ON

Telegram
Sponsored Links by Taboola