Farmer Protest| ਮੀਟਿੰਗ ਵਿੱਚ ਨਹੀਂ ਬਣੀ ਗੱਲ, ਅੱਜ ਕੀ ਕਰਨਗੇ ਕਿਸਾਨ...
ABP Sanjha
Updated at:
16 Feb 2024 09:18 AM (IST)
Download ABP Live App and Watch All Latest Videos
View In AppFarmer Protest| ਮੀਟਿੰਗ ਵਿੱਚ ਨਹੀਂ ਬਣੀ ਗੱਲ, ਅੱਜ ਕੀ ਕਰਨਗੇ ਕਿਸਾਨ...
#FarmersProtest2024 #BharatBand #FarmersProtests #Haryana #Punjab #DelhiChalo
#Pakistan #JagjitSinghDallewal #BhagwantMann #ArjunMunda #PiyushGoyal #Punjab #CMMann #Chandigarh #abpsanjha #abplive
ਰਾਤ ਦੇ ਡੇਢ ਵਜੇ ਤੱਕ ਹੋਈ ਮੀਟਿੰਗ ਪਰ ਗੱਲ ਤਾਂ ਕੋਈ ਨਾ ਬਣੀ, ਕਿਸਾਨ ਲੀਡਰ ਮੀਟਿੰਗ ਲਈ ਚੰਡੀਗੜ੍ਹ ਬੈਠੇ ਰਹੇ ਅਤੇ ਉਧਰ ਕਿਸਾਨ ਸ਼ੰਭੂ ਤੇ ਬੈਠੇ ਰਹੇ,ਸਰਕਾਰ ਨੇ ਤਾਂ ਹੁਣ ਅਗਲੀ ਤਾਰੀਕ ਦੇ ਦਿੱਤੀ ਹੈ, ਕਿਸਾਨਾਂ ਨਾਲ ਸਰਕਾਰ ਹੁਣ ਐਤਵਾਰ ਸ਼ਾਮ 6 ਵਜੇ ਫਿਰ ਮੀਟਿੰਗ ਕਰੇਗੀ, ਅਗਲੀ ਮੀਟਿੰਗ ਚੰਡੀਗੜ੍ਹ ਵਿੱਚ ਹੀ ਹੋਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਕਿ ਤੀਜੀ ਮੀਟਿੰਗ ਵੀ ਡਿਟੇਲ ਵਿੱਚ ਹੋਈ ਹੈ ਅਤੇ ਉਨ੍ਹਾਂ ਨੇ ਖੁਦ ਵੀ ਕਿਸਾਨਾਂ ਦਾ ਪੱਖ ਪੇਸ਼ ਕੀਤਾ ਹੈ |