ਅਸੀਂ ਜੰਮੇ ਅਕਾਲੀ, ਪਲੇ ਅਕਾਲੀ ਮਰਾਂਗੇ ਵੀ ਅਕਾਲੀ - ਬਾਗੀ ਧੜਾ
ABP Sanjha
Updated at:
28 Jun 2024 07:06 PM (IST)
Download ABP Live App and Watch All Latest Videos
View In Appਅਸੀਂ ਜੰਮੇ ਅਕਾਲੀ, ਪਲੇ ਅਕਾਲੀ ਮਰਾਂਗੇ ਵੀ ਅਕਾਲੀ - ਬਾਗੀ ਧੜਾ
ਜਲੰਧਰ ਜ਼ਿਮਨੀ ਚੋਣਾਂ ਵਿਚ ਅਕਾਲੀ ਦਲ ਕਰ ਰਹੀ ਹੈ ਧੋਖਾਧੜੀ
ਇਕ ਪੰਥਕ ਪਰੀਵਾਰ ਜੋ ਲੰਬੇ ਸਮੇਂ ਤੋਂ ਜੁੜਿਆ ਹੋਇਆ ਸੀ ਓਸ ਨੂੰ ਝੁਕਾਉਣ ਦੀ ਕੋਸ਼ਿਸ਼ ਕੀਤੀ ਗਈ
ਅਸੀਂ ਅਕਾਲੀ ਦਲ ਨੂੰ ਬਚਾਉਣ ਲਈ ਮਾਫੀ ਮੰਗ ਰਹੇ ਹਾਂ ਅਕਾਲ ਤਖ਼ਤ ਸਾਹਿਬ
ਅਕਾਲੀ ਦਲ ਦਾ ਨਿਸ਼ਾਨ ਨਾ ਮਿਲਿਆ ਬੀਬੀ ਸੁਰਜੀਤ ਕੌਰ ਨੂੰ ਜਲੰਧਰ ਤੋਂ ਉਮੀਦਵਾਰ
ਅਕਾਲੀ ਦਲ ਕਹਿ ਰਿਹਾ ਕੇ ਅਸੀਂ ਸਾਥ ਨਹੀਂ ਦੇਵਾਂਗੇ ਕੋਈ ਜ਼ੁੰਮੇਵਾਰੀ ਨਹੀਂ ਲੈ ਰਹੀ ਅਕਾਲੀ ਦਲ
ਪ੍ਰਧਾਨਗੀ ਏਹ ਲੋਕ ਛੱਡਕੇ ਰਾਜ਼ੀ ਨਹੀ ,ਜ਼ਿੰਮੇਵਾਰੀ ਨਿਵਾਈ ਨਹੀਂ ਜਾਂਦੀ
ਅਸੀਂ ਕਰਾਂਗੇ ਬੀਬੀ ਸੁਰਜੀਤ ਕੌਰ ਨੂੰ ਸਪੋਟ ਅਕਾਲੀ ਦਲ ਛੱਡ ਗਏ ਨੇ ਮੈਦਾਨ ਪਰ ਅਸੀਂ ਦੇਵੇਗਾ ਸਾਥ
ਏਹ ਸਭ ਦਾ ਜਿੰਮੇਵਾਰ ਸੁਖਬੀਰ ਸਿੰਘ ਬਾਦਲ
- akali dal
- Akali Dal News
- Akali dal crisis