ਅੱਜ ਦੀ ਮੀਟਿੰਗ Agendaless - ਸੁਰਜੀਤ ਫੂਲ

ਕਿਸਾਨ ਤੇ ਕੇਂਦਰ ਵਿਚਕਾਰ ਮੀਟਿੰਗ ਜਾਰੀ
'ਅੱਜ ਦੀ ਮੀਟਿੰਗ ਤੋਂ ਕੋਈ ਉਮੀਦ ਨਹੀ'
'ਅੱਜ ਦੀ ਮੀਟਿੰਗ Agendaless'
'26 ਜਨਵਰੀ ਨੂੰ ਕਰਾਂਗੇ ਪਰੇਡ ਦਿੱਲੀ ਅੰਦਰ'
'ਅਸੀ ਸ਼ਾਂਤਮਈ ਤਰੀਕੇ ਨਾਲ ਕਰਾਂਗੇ ਪਰੇਡ'
'ਅਸੀ ਹਰਿਆਣੇ 'ਚ ਨਹੀ ਦਿੱਲੀ 'ਚ ਕਰਾਂਗੇ ਪਰੇਡ'
'26 ਨਵੰਬਰ ਨੂੰ ਵੀ ਟਰੈਕਟਰ ਨੇ ਇਜ਼ਾਜਤ ਲਈ ਤੇ ਹੁਣ ਵੀ ਲਏਗਾ'
'ਸਾਨੂੰ ਦਿੱਲੀ 'ਚ ਪਰੇਡ ਕਰਨ ਤੋਂ ਕੋਈ ਨਹੀ ਰੋਕ ਸਕਦਾ'

JOIN US ON

Telegram
Sponsored Links by Taboola