ਸੁਣੋ ਅੱਜ ਦੀ ਮੀਟਿੰਗ 'ਤੇ ਕਿਸਾਨ ਲੀਡਰ ਨੇ ਕੀ ਕਿਹਾ ?

Continues below advertisement

ਕਿਸਾਨ ਅਤੇ ਕੇਂਦਰ ਵਿਚਕਾਰ 10 ਵੇਂ ਦੌਰ ਦੀ ਬੈਠਕ

ਕਿਸਾਨ ਲੀਡਰ ਪ੍ਰੇਮ ਸਿੰਘ ਭੰਗੂ ਨਾਲ ਗੱਲਬਾਤ

ਹਮੇਸ਼ਾ ਸਰਕਾਰ ਤੋਂ ਉਮੀਦ ਰਹਿੰਦੀ ਹੈ

‘ਸਰਕਾਰ ਹਮੇਸ਼ਾਂ ਨਿਰਾਸ਼ ਕਰਕੇ ਵਾਪਸ ਮੋੜਦੀ’

‘ਅਸੀਂ ਲੰਬਾ ਸਮਾਂ ਲੜਾਈ ਲੜਨ ਨੂੰ ਤਿਆਰ’ 

‘ਸਰਕਾਰ ਨੂੰ ਪੌਜ਼ੀਟਿਵ ਨਤੀਜਾ ਕੱਢਣਾ ਚਾਹੀਦਾ’

‘ਖੇਤੀ ਕਾਨੂੰਨਾਂ ਨੂੰ ਰੱਦ ਕਰ ਦੇਣਾ ਚਾਹੀਦਾ’

‘ਸੂਬਿਆਂ ਨੂੰ ਦੇ ਦੇਣੇ ਚਾਹੀਦੇ ਨੇ ਅਧਿਕਾਰ’

‘ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ’ 

‘ਸੁਪਰੀਮ ਕੋਰਟ ਦੀ ਕਮੇਟੀ ਨਾਲ ਮੀਟਿੰਗ ਨਹੀਂ ਕਰਾਂਗੇ’

‘ਕਮੇਟੀ ਨਾਲ ਮਸਲੇ ਦਾ ਹੱਲ ਨਹੀਂ ਹੋ ਸਕਦਾ’

Continues below advertisement

JOIN US ON

Telegram