ਉੱਤਰ ਭਾਰਤ ‘ਚ ਠੰਡ ਨੇ ਕੱਢੇ ਵੱਟ, ਪਾਰਾ ਪਹੁੰਚਿਆ 4 ਡਿਗਰੀ 'ਤੇ

Continues below advertisement

ਉੱਤਰ ਭਾਰਤ ਦੇ ਸੂਬਿਆਂ ‘ਚ ਠੰਡ ਦਾ ਕਹਿਰ ਜਾਰੀ,ਰਾਜਧਾਨੀ ਦਿੱਲੀ ‘ਚ ਪਾਰਾ 4 ਡਿਗਰੀ ਰਿਕਾਰਡ ਕੀਤਾ ਗਿਆ.ਸਵੇਰੇ ਲੁਧਿਆਣਾ ਅਤੇ ਅੰਮ੍ਰਿਤਸਰ ’ਚ ਸੰਘਣਾ ਕੋਹਰਾ ਅਤੇ ਧੁੰਦ ਰਿਹਾ.ਹਰਿਆਣਾ ‘ਚ ਵੀ ਧੁੰਦ ਕਰਕੇ ਤੜਕੇ ਦਿਸਣ ਸਮਰਥਾ ਰਹੀ ਘੱਟ 

Continues below advertisement

JOIN US ON

Telegram