ਦਿੱਲੀ 'ਚ ਲੱਗੇਗਾ ਵੀਕੈਂਡ ਕਰਫਿਊ,ਕੋਰੋਨਾ ਦੇ ਵਧਦੇ ਕੇਸਾਂ ਕਾਰਨ ਸਰਕਾਰ ਦਾ ਫੈਸਲਾ
ਦਿੱਲੀ 'ਚ ਲੱਗੇਗਾ ਵੀਕੈਂਡ ਕਰਫਿਊ
ਸ਼ਨੀਵਾਰ ਅਤੇ ਐਤਵਾਰ ਨੂੰ ਦਿੱਲੀ 'LOCK'
ਸਰਕਾਰੀ ਦਫ਼ਤਰਾਂ 'ਚ ਹੋਵੇਗਾ WORK FROM HOME
ਨਿੱਜੀ ਦਫ਼ਤਰਾਂ 'ਚ 50 ਫੀਸਦ ਸਟਾਫ ਦੀ ਇਜਾਜ਼ਤ
ਬਿਨਾਂ ਮਾਸਕ ਬੱਸ, ਮੈਟਰੋ 'ਚ NO-ENTRY
ਕੋਰੋਨਾ ਦੇ ਵਧਦੇ ਕੇਸਾਂ ਕਾਰਨ ਦਿੱਲੀ ਸਰਕਾਰ ਦਾ ਫੈਸਲਾ
24 ਘੰਟਿਆਂ 'ਚ ਦਿੱਲੀ 'ਚ 4 ਹਜ਼ਾਰ ਤੋਂ ਵੱਧ ਕੋਰੋਨਾ ਕੇਸ
Tags :
Delhi Weekend Curfew