ਹਰੀਸ਼ ਰਾਵਤ ਪੰਜਾਬ ਦੇ ਲੀਡਰਾਂ ਦੀ ਕਿਹੜੀ ਗੱਲ ਨਾਲ ਹੋਏ ਸਹਿਮਤ ?

Continues below advertisement
ਹਰੀਸ਼ ਰਾਵਤ ਦੀ ਮੰਤਰੀਆਂ ਤੇ ਵਿਧਾਇਕਾਂ ਨਾਲ ਮੁਲਾਕਾਤ 
ਪੰਜਾਬ ਤੋਂ ਰਵਾਨਾ ਹੋਏ ਸਨ 4 ਮੰਤਰੀ ਤੇ 3 ਵਿਧਾਇਕ
ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਲੈ ਕੇ ਇੱਥੇ ਪਹੁੰਚੇ -ਚੰਨੀ 
ਹਰੀਸ਼ ਰਾਵਤ ਸਾਡੀ ਗੱਲ ਨਾਲ ਹੋਏ ਸਹਿਮਤ-ਚੰਨੀ  
ਚੰਗੇ ਮਾਹੌਲ 'ਚ ਹੋਈ ਗੱਲਬਾਤ -ਚਰਨਜੀਤ ਚੰਨੀ
'ਹਾਈਕਮਾਨ ਨਾਲ ਗੱਲ ਕਰਨ ਦਾ ਵਿਸ਼ਵਾਸ ਦਿੱਤਾ'
'ਸਾਨੂੰ ਬੁਲਾਇਆ ਜਾਵੇਗਾ ਤਾਂ ਦਿੱਲੀ ਵੀ ਜਾਵਾਂਗੇ'
'ਜੋ ਫੈਸਲਾ ਹਾਈਕਮਾਨ ਕਰੇਗੀ,ਅਸੀਂ ਸਹਿਮਤ ਹੋਵਾਂਗੇ'
ਅਸੀਂ ਆਪਣੀ ਗੱਲ 'ਤੇ ਕਾਇਮ ਹਾਂ - ਚਰਨਜੀਤ ਚੰਨੀ
'ਵਾਅਦਿਆਂ ਨੂੰ ਪੂਰਾ ਕਰਨ ਲਈ ਹਾਈਕਮਾਨ ਨੂੰ ਕੀਤੀ ਬੇਨਤੀ'
 
Continues below advertisement

JOIN US ON

Telegram