ਦੇਰ ਰਾਤ ਕੀਤੀ ED ਨੇ ਪਠਾਨਕੋਟ ਰੇਡ 'ਚ ਕੀ ਮਿਲਿਆ ?

Continues below advertisement

ਦੇਰ ਰਾਤ ED ਨੇ ਕੀਤੀ ਪਠਾਨਕੋਟ 'ਚ ਰੇਡ
ਗੈਰ-ਕਾਨੂੰਨੀ ਮਾਈਨਿੰਗ ਤਹਿਤ ਸੁਨੀਲ ਜੋਸ਼ੀ ਦੇ ਘਰ ਰੇਡ
ਜੋਸ਼ੀ ਦਾ ਪੰਜਾਬ ਕਾਂਗਰਸ 'ਚ ਹੈ ਚੰਗਾ ਰਸੂਖ
ਬੀਤੇ ਦਿਨ ਹੋਈ CM ਚੰਨੀ ਦੇ ਕਰੀਬੀਆਂ 'ਤੇ ਰੇਡ
 ਰੇਡ ਦੌਰਾਨ ED ਨੇ 6 ਕਰੋੜ ਰੁਪਏ ਕੀਤੇ ਬਰਾਮਦ
ਭੁਪਿੰਦਰ ਹਨੀ ਦੇ ਘਰੋਂ ਬਰਾਮਦ ਹੋਏ 4 ਕਰੋੜ ਰੁਪਏ
ਸੰਦੀਪ ਕਪੂਰ ਦੀ ਰਿਹਾਇਸ਼ ਤੋਂ ED ਨੂੰ 2 ਕਰੋੜ ਰੁਪਏ ਬਰਾਮਦ ਹੋਏ

Continues below advertisement

JOIN US ON

Telegram