ਕੈਪਟਨ ਸਿੱਧੂ ਦੀ ਜੋੜੀ ਬਾਰੇ ਕੀ ਬੋਲੇ ਵੜਿੰਗ ?
ਜੋ ਕਿਸਾਨਾਂ ਦੀਆਂ ਉਮੀਦਾਂ ਸੀ ਉਸ ਤੋਂ ਵੀ ਵੱਧ ਕੀਤਾ.ਇਸ ਤੋਂ ਵੱਧ ਪੰਜਾਬ ਸਰਕਾਰ ਕੁਝ ਨਹੀਂ ਕਰ ਸਕਦੀ ਸੀ.ਰਾਜਪਾਲ ਨੇ ਮਨਜ਼ੂਰੀ ਨਾ ਦਿੱਤੀ ਤਾਂ ਉਨ੍ਹਾਂ ਦਾ ਚਿਹਰਾ ਨੰਗਾ ਹੋਵੇਗਾ.ਨਰੇਂਦਰ ਮੋਦੀ ਨਾਲ ਲੜਾਈ ਹਾਲੇ ਵੀ ਜਾਰੀ.ਕੇਂਦਰ ਸਰਕਾਰ ਨੂੰ ਜਗਾਉਣ ਦਾ ਕੰਮ ਅਸੀਂ ਜਾਰੀ ਰੱਖਾਂਗੇ'.ਕੱਲ੍ਹ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਦੀ ਤਾਰੀਫ਼ ਕੀਤੀ.ਨਵਜੋਤ ਸਿੱਧੂ ਦਾ ਸੈਸ਼ਨ 'ਚ ਆਉਣਾ ਬਹੁਤ ਮਹੱਤਵਪੂਰਨ'
Tags :
Raja Warring Speak About Sidhu Warring Vidhan Sabha Captain Sidhu Captain Resign News Punjab Cm Resign CM Resign Vidhan Sabha Captains Resign Vidhan Sabha Live Vidhan Sabha Session Raja Warring Captain Amarinder Singh Vidhan Sabha