ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ '5 ਨਵੰਬਰ ਤੱਕ ਮਾਲ ਗੱਡੀਆਂ ਚੱਲਣ ਦਵਾਂਗੇ'

Continues below advertisement
ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ.5 ਨਵੰਬਰ ਤੱਕ ਮਾਲ ਗੱਡੀਆਂ ਚੱਲਣ ਦਵਾਂਗੇ'.ਅਗਲੀ ਰਣਨੀਤੀ 4 ਨਵੰਬਰ ਨੂੰ ਹੋਣ ਵਾਲੀ ਮੀਟਿੰਗ ਤੋਂ ਬਾਅਦ ਐਲਾਨਾਂਗੇ.ਟੋਲ ਪਲਾਜ਼ਾ ਬਾਹਰ ਧਰਨੇ ਜਾਰੀ ਰਹਿਣਗੇ.ਬੀਜੇਪੀ ਲੀਡਰਾਂ ਦਾ ਵਿਰੋਧ ਜਾਰੀ ਰਹੇਗਾ.ਪੰਜਾਬ ਸਰਕਾਰ ਦੇ ਬਿੱਲਾਂ 'ਚ ਕੁਝ ਕਮੀਆਂ.ਸਰਕਾਰ ਦੇ ਕਦਮ ਦਾ ਸਵਾਗਤ ਪਰ ਹੋਰ ਜ਼ਿਆਦਾ ਹੋ ਸਕਦਾ ਸੀ'
 
 
Continues below advertisement

JOIN US ON

Telegram