RDF ਨਾ ਮਿਲਣ ਨਾਲ ਪੰਜਾਬ ਨੂੰ ਕੀ ਨੁਕਸਾਨ ?

Continues below advertisement
ਕੇਂਦਰ ਸਰਕਾਰ ਨੇ RDF 'ਤੇ ਲਾਈ ਰੋਕ
RDF ਦਾ ਮਤਬਲ ਰੂਰਲ ਡਵੈੱਲਪਮੈਂਟ ਫੰਡ
ਪੰਜਾਬ ਸਰਕਾਰ ਨੂੰ ਝੋਨੇ-ਕਣਕ ਦੀ ਖਰੀਦ 'ਤੇ ਮਿਲਦਾ ਸੀ ਫੰਡ
'MSP ਤੇ ਮੰਡੀਕਰਨ ਸਿਸਟਮ ਰਹੇਗਾ ਇਹ ਸਿਰਫ਼ ਜ਼ੁਬਾਨੀ ਗੱਲਾਂ ਸੀ'
'RDF ਅਤੇ ਮੰਡੀ ਫੀਸ ਦੋ ਅਜਿਹੇ ਟੈਕਸ ਜੋ ਖਰੀਦਦਾਰ 'ਤੇ ਲੱਗਦੇ'
'ਝੋਨੇ ਦੀ ਖਰੀਦ 'ਤੇ ਲੱਗਦਾ 3% RDF ਤੇ  3 % ਮੰਡੀ ਫੀਸ'  
'ਪਿਛਲੇ ਸਾਲ 1827 ਕਰੋੜ ਰੁਪਏ ਦਾ ਆਇਆ ਰੈਵਿਨਿਊ'
'RDF ਰਾਹੀਂ ਆਉਂਦਾ ਪੈਸਾ ਵਿਕਾਸ 'ਤੇ ਹੁੰਦਾ ਖਰਚ'
'ਪੰਜਾਬ ਦੀ ਅਰਥਵਿਵਸਥਾ ਖੇਤੀਬਾੜੀ 'ਤੇ ਨਿਰਭਰ'
'ਸਰਕਾਰ ਦਾ ਸਿਸਟਮ, ਜਿਸ ਜ਼ਮੀਨ 'ਚੋਂ ਕੁਝ ਨਿਕਲਦਾ ਦੇਣੀ ਪੈਂਦੀ ਰੌਇਲਟੀ'
'ਅਸੀਂ ਰੌਇਲਟੀ ਦੇ ਰੂਪ 'ਚ ਲੈਂਦੇ ਟੈਕਸ'
'ਮੋਦੀ ਸਾਹਬ ਦਾ ਫੈਸਲਾ ਪੰਜਾਬ ਨੂੰ ਤਬਾਹ ਕਰਨ ਦਾ'
'ਪੰਜਾਬ ਦੇ ਮੁੱਦੇ ਨੂੰ ਜੰਮੂ-ਕਸ਼ਮੀਰ ਨਾਲ ਜੋੜਿਆ ਇਸ ਗੱਲ ਦਾ ਅਫ਼ਸੋਸ'
 
 
Continues below advertisement

JOIN US ON

Telegram