ਰਾਜ ਕੁਮਾਰ ਵੇਰਕਾ ਨੇ ਸਫਾਈ ਕਰਮਚਾਰੀਆਂ ਨਾਲ ਕਿਹੜਾ ਕੀਤਾ ਮਜ਼ਾਕ ?
Continues below advertisement
AAP ਵੱਲੋਂ ਰਾਜ ਕੁਮਾਰ ਵੇਰਕਾ ਦੀ ਰਿਹਾਇਸ਼ ਦਾ ਘਿਰਾਓ
ਲੰਬੇ ਸਮੇਂ ਤੋਂ ਸਫ਼ਾਈ ਮੁਲਾਜ਼ਮਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ
ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਨਹੀਂ ਹੋਏ ਪੂਰੇ - ਚੀਮਾ
ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਵੀ ਪਹੁੰਚੇ
ਵੇਰਕਾ ਦਲਿਤਾਂ ਦੇ ਨਾਮ 'ਤੇ ਕਰਦੇ ਸਿਆਸਤ - ਚੀਮਾ
'ਪੰਜਾਬ ਸਰਕਾਰ ਨੂੰ ਸਫ਼ਾਈ ਮੁਲਾਜ਼ਮਾਂ ਦੀ ਮੰਨਣੀ ਚਾਹੀਦੀ ਮੰਗ'
ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਨਹੀਂ ਹੋਏ ਪੂਰੇ - ਚੀਮਾ
ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਵੀ ਪਹੁੰਚੇ
ਵੇਰਕਾ ਦਲਿਤਾਂ ਦੇ ਨਾਮ 'ਤੇ ਕਰਦੇ ਸਿਆਸਤ - ਚੀਮਾ
'ਪੰਜਾਬ ਸਰਕਾਰ ਨੂੰ ਸਫ਼ਾਈ ਮੁਲਾਜ਼ਮਾਂ ਦੀ ਮੰਨਣੀ ਚਾਹੀਦੀ ਮੰਗ'
ਵੱਡੀ ਗਿਣਤੀ 'ਚ ਸ਼ਾਮਲ ਹੋਏ ਸਫ਼ਾਈ ਮੁਲਾਜ਼ਮ
Continues below advertisement
Tags :
Rajkumar Verka