ਅਕਾਲੀ ਦਲ ਵਲੋਂ ਕੀਤੀ ਕਾਰਵਾਈ ਤੇ ਬੀਬੀ ਜਗੀਰ ਕੌਰ ਨੇ ਕੀ ਜਵਾਬ ਦਿੱਤਾ ?
ਅਕਾਲੀ ਦਲ ਵਲੋਂ ਕੀਤੀ ਕਾਰਵਾਈ ਤੇ ਬੀਬੀ ਜਗੀਰ ਕੌਰ ਨੇ ਕੀ ਜਵਾਬ ਦਿੱਤਾ ?
ਇੱਕ ਵਿਅਕਤੀ ਨਹੀਂ ਫੈਸਲਾ ਲੈ ਸਕਦਾ ਕਿ ਅਸੀਂ ਅਕਾਲੀ ਦਲ ਵਿੱਚ ਰਹਾਂਗੇ ਜਾਂ ਨਹੀਂ ਅਕਾਲੀ ਇੱਕ ਸੋਚ ਹੈ ਕਿਸੇ ਦੀ ਨਿੱਜੀ ਮਲਕੀਅਤ ਨਹੀਂ
ਸੁਖਵੀਰ ਬਾਦਲ ਆਪ ਦੇਵੇ ਜਵਾਬ ਬੇਅਦਬੀਆਂ ਦਾ ਅਸੀਂ ਤਾਂ ਪਾਰਟੀ ਨੂੰ ਬਚਾਉਣਾ ਚਾਹੁੰਦੇ ਸੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੋ ਪਾਰਟੀ ਨੂੰ ਲਗਾਤਾਰ ਕਮਜ਼ੋਰ ਕਰ ਰਹੇ ਨੇ
ਸੁਖਬੀਰ ਬਾਦਲ ਦੀ ਆਪਣੀ ਬਣਾਈ ਕਮੇਟੀ ਝੂੰਦਾ ਕਮੇਟੀ ਦੀ ਰਿਪੋਰਟ ਕਹਿੰਦੀ ਸੀ ਕਿ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਪਰ ਉਹ ਨਹੀਂ ਮੰਨੇ
ਸਾਨੂੰ ਖਾਰਜ ਕਰਨਾ ਸੰਵਿਧਾਨ ਦੇ ਅਨੁਸਾਰ ਗਲਤ ਹੈ ਉਹ ਸੰਵਿਧਾਨ ਦੇ ਖਿਲਾਫ ਚੱਲ ਰਹੇ ਹਨ ਅਤੇ ਸਾਡੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਨੇ ਉਹਨਾਂ ਦੇ ਫੈਸਲੇ ਨੂੰ ਰੱਦ ਕੀਤਾ ਹੈ
ਅਸੀਂ ਇੱਕ ਸੈਸ਼ਨ ਬਣਾ ਕੇ ਫਿਰ ਤੋਂ ਕਮੇਟੀ ਦਾ ਗਠਨ ਕਰਾਂਗੇ ਅਤੇ ਪ੍ਰਧਾਨ ਦੀ ਚੋਣ ਦੁਬਾਰਾ ਕਰਵਾਵਾਂਗੇ।
ਉਹ ਆਪਣੀ ਮਰਜ਼ੀ ਨਾਲ ਨਹੀਂ ਕੱਢ ਸਕਦੇ ਸਾਨੂੰ ਪਾਰਟੀ ਤੋਂ