ਝੋਨੇ ਦੀ ਕਿਸਮ PR 126 ਨੂੰ ਲੈਕੇ ਸ਼ੈਲਰ ਮਾਲਿਕਾਂ ਨੂੰ ਕਿਉਂ ਹੋ ਰਹੀ ਦਿੱਕਤ?

Continues below advertisement

ਝੋਨੇ ਦੀ ਕਿਸਮ PR 126 ਨੂੰ ਲੈਕੇ ਸ਼ੈਲਰ ਮਾਲਿਕਾਂ ਨੂੰ ਕਿਉਂ ਹੋ ਰਹੀ ਦਿੱਕਤ?

ਮੁੱਖ ਮੰਤਰੀ ਵੱਲੋਂ ਝੋਨੇ ਦੀ ਖਰੀਦ ਸਬੰਧੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਉੱਚ ਪੱਧਰੀ ਮੀਟਿੰਗ 

ਝੋਨੇ ਦੀ ਖਰੀਦ ਸਬੰਧੀ ਸਮੱਸਿਆਵਾਂ ਨੂੰ ਲੈ ਕੇ ਮੁੱਖ ਮੰਤਰੀ 14 ਅਕਤੂਬਰ ਨੂੰ ਕੇਂਦਰੀ ਖੁਰਾਕ, ਜਨਤਕ ਵੰਡ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਪ੍ਰਹਲਾਦ ਜੋਸ਼ੀ ਨਾਲ ਕਰਨਗੇ ਮੁਲਾਕ਼ਾਤ 

ਪੰਜਾਬ ਦੇ ਰਾਈਸ ਮਿੱਲਰਜ਼ ਅਤੇ ਆੜ੍ਹਤੀਆਂ ਦੇ ਮੁੱਦੇ ਕੇਂਦਰੀ ਮੰਤਰੀ ਕੋਲ ਉਠਾਉਣਗੇ ਮੁੱਖ ਮੰਤਰੀ 

ਮੁੱਖ ਮੰਤਰੀ ਨੇ ਅੱਜ ਕੇਂਦਰੀ ਮੰਤਰੀ ਜੋਸ਼ੀ ਨਾਲ ਫੋਨ ਉਤੇ  ਕੀਤੀ ਗੱਲਬਾਤ 

ਅਧਿਕਾਰੀਆਂ ਪਾਸੋਂ ਝੋਨੇ ਦੀ ਖਰੀਦ, ਲਿਫਟਿੰਗ ਅਤੇ ਕਿਸਾਨਾਂ ਨੂੰ ਅਦਾਇਗੀ ਸਬੰਧੀ ਵਿਸਥਾਰ ਵਿੱਚ ਹਾਸਲ ਕੀਤੀ ਜਾਣਕਾਰੀ

ਅਧਿਕਾਰੀਆਂ ਨੂੰ ਮੰਡੀਆਂ ਵਿਚੋਂ ਲਿਫਟਿੰਗ ਤੁਰੰਤ ਕਰਨ ਦੇ ਹੁਕਮ 

ਕਿਸਾਨਾਂ ਦੀ ਫਸਲ ਦਾ ਇਕ ਇਕ ਦਾਣਾ ਖਰੀਦਾਂਗੇ

ਮੰਡੀਆਂ ਵਿੱਚ ਹੁਣ ਤੱਕ 4.30 ਲੱਖ ਮੀਟ੍ਰਿਕ ਟਨ ਝੋਨਾ ਪਹੁੰਚਿਆ, 98 ਫੀਸਦੀ ਫਸਲ ਖਰੀਦੀ 

ਵਿਭਾਗ ਵੱਲੋਂ ਕਿਸਾਨਾਂ ਨੂੰ ਫਸਲ ਦੀ ਅਦਾਇਗੀ ਲਈ 573.55 ਕਰੋੜ ਰੁਪਏ ਜਾਰੀ

Continues below advertisement

JOIN US ON

Telegram