Panchayat Election | ਗਿੱਦੜਬਾਹਾ ਦੇ 24 ਪਿੰਡਾਂ ਦੀਆਂ ਪੰਚਾਇਤੀ ਚੋਣਾਂ ਹੋਈਆਂ ਰੱਦ

Continues below advertisement

ਪੰਚਾਇਤੀ ਚੋਣਾ ਨੂੰ ਲੈ ਕੇ ਵਡੀ ਖਬਰ ਸਾਮਣੇ ਆਈ ਹੈ । ਵਿਧਾਨਸਭਾ ਹਲਕਾ ਗਿਦੜਬਾਹਾ ਦੇ 24 ਪਿੰਡਾ ਦੀ ਪੰਚਾਇਤੀ ਚੋਣਾ ਲਈ ਵੋਟਿੰਗ ਤੇ ਰੋਕ ਲਾ ਦਿਤੀ ਗਈ ਹੈ । ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਜਾਣਕਾਰੀ ਦਿਤੀ ਐ ਕਿ ਗਿਦੜਬਾਹਾ ਦੇ 24 ਪਿੰਡਾ ਦੀ ਪੰਚਾਇਤੀ ਚੋਣ ਰਦ ਕਰ ਦਿਤੀ ਗਈ ਹੈ । ਪਿੰਡ ਆਸਾ ਬੁਟਰ , ਦਾਦੂ ਮਹਲਾ , ਮਲਣ , ਖਿੜਕੀਆ ਵਾਲਾ , ਵਾੜਾ ਕਿਸ਼ਨ ਪੁਰਾ , ਲੋਹਾਰਾ , ਬੁਟਰ ਸ਼ਰੀਹ , ਕੋਠੇ ਕੇਸਰ ਵਾਲੇ , ਕੋਠੇ ਢਾਮਾਂ ਵਾਲੇ, ਅਤੇ ਹੋਰ ਪਿੰਡਾ ਦੀ ਪੰਚਾਇਤ ਚੋਣ ਰਦ ਕਰ ਦਿਤੀ ਗਈ ਹੈ । ਇਨਾ ਪਿੰਡਾ ਵਿਚ ਵੋਟਾ ਨਹੀ ਪੈਣਗੀਆ । ਵੋਟਾ ਲਈ ਅਗਲੀ ਤਾਰੀਖ ਤੈਅ ਕੀਤੀ ਜਾਏਗੀ ਫਿਰ ਵੋਟਾ ਪਾਈਆਂ ਜਾਂਣਗੀਆ । ਸਟੇਟ ਇਲੇਕਸ਼ਨ ਕਮਿਸ਼ਨ ਪੰਜਾਬ ਵਲੋ ਕਾਰਵਾਈ ਕਰਦੇ ਹੋਏ ਇਹ ਫੈਸਲਾ ਲਿਆ ਗਿਆ ਅਤੇ ਨੋਟਿਫਿਕੇਸ਼ਨ ਕੀਤੀ ਗਈ ਹੈ  .

Continues below advertisement

JOIN US ON

Telegram