33 ਦਿਨਾਂ ਬਾਅਦ ਕਿਸਾਨਾਂ ਨੂੰ ਕਿਉਂ ਬਦਲਨੀ ਪਈ ਧਰਨੇ ਵਾਲੀ ਥਾਂ ?
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਬਦਲੀ ਪ੍ਰਦਰਸ਼ਨ ਦੀ ਥਾਂ.ਅੰਮ੍ਰਿਤਸਰ ਦੇ ਦੇਵੀਦਾਸਪੁਰਾ 'ਚ ਰੇਲਵੇ ਟਰੈਕ 'ਤੇ ਚੱਲ ਰਿਹਾ ਸੀ ਧਰਨਾ.ਜੰਡਿਆਲਾ ਗੁਰੂ ਦੇ ਗਹਿਰੀ ਮੰਡੀ ਰੇਲਵੇ ਸਟੇਸ਼ਨ 'ਤੇ ਹੋਵੇਗਾ ਧਰਨਾ.ਪਿਛਲੇ 33 ਦਿਨਾਂ ਤੋਂ ਧਰਨੇ 'ਤੇ ਡਟੇ ਹੋਏ ਕਿਸਾਨ.ਵੱਧਦੀ ਠੰਡ ਤੇ ਮੀਂਹ ਦੀ ਸੰਭਾਵਨਾ ਕਾਰਨ ਬਦਲੀ ਜਗ੍ਹਾ.ਮੀਂਹ ਤੋਂ ਬਾਅਦ ਰੇਲਵੇ ਦੀਆਂ ਤਾਰਾਂ ਤੋਂ ਕਰੰਟ ਦਾ ਖ਼ਤਰਾ.ਅੰਮ੍ਰਿਤਸਰ 'ਚ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ.ਵੱਡੀ ਗਿਣਤੀ ਵਿੱਚ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ.ਕੇਂਦਰ ਸਰਕਾਰ ਵਿਰੋਧੀ ਨਾਅਰੇਬਾਜ਼ੀ ਕਰ ਰਹੇ ਕਿਸਾਨ.ਖੇਤੀ ਕਾਨੂੰਨ ਵਾਪਸ ਲੈਣ ਦੀ ਕਰ ਰਹੇ ਮੰਗ.ਕਿਸਾਨਾਂ ਦਾ ਖੇਤੀ ਕਾਨੂੰਨ ਖ਼ਿਲਾਫ਼ ਵੱਧਦਾ ਪ੍ਰਦਰਸ਼ਨ.ਖੇਤੀ ਕਾਨੂੰਨਾਂ ਨੂੰ ਕਿਸਾਨ ਦੱਸ ਰਹੇ ਕਾਲੇ ਕਾਨੂੰਨ
Tags :
Devidaspura Protest 33 Days Protest Protest Site Changed Farm Bill Rajya Sabha Farmers Protest Haryana Farmers Protest Punjab Farmers Protest Today Farmers Protest In Punjab Today Farm Bill Farm Bill Protest Amritsar Protest Farm Bill 2020 Haryana Punjab Farmers Protest