ਸਮਰਾਲਾ 'ਚ ਦੋ ਕਿਸਾਨ ਜੱਥੇਬੰਦੀਆਂ ਕਿਉਂ ਹੋਈਆਂ ਆਮਣੇ-ਸਾਮਣੇ
ਸਮਰਾਲਾ 'ਚ ਦੋ ਕਿਸਾਨ ਜੱਥੇਬੰਦੀਆਂ ਕਿਉਂ ਹੋਈਆਂ ਆਮਣੇ-ਸਾਮਣੇ
- ਬਰਸਾਤੀ ਡਰੇਨ ਬਣਾਉਣ ਨੂੰ ਲ਼ੈ ਕੇ ਦੋ ਕਿਸਾਨ ਯੂਨੀਅਨ ਬੀ ਕੇ ਯੂ ਕਾਦੀਆਂ ਅਤੇ ਬੀ ਕੇ ਯੂ ਲੱਖੋਵਾਲ ਆਹਮੋ ਸਾਹਮਣੇ ਹੋ ਗਈਆਂ ਹਨ ਅਤੇ ਬੀ ਕੇ ਯੂ ਕਾਦੀਆਂ ਵੱਲੋਂ ਖੰਨਾ ਨਵਾਂ ਸ਼ਹਿਰ ਸੜਕ ਜਾਮ ਕਰ ਪਿੰਡ ਗੜੀ ਕੋਲ ਕਰ ਧਰਨਾ ਲਗਾ ਦਿੱਤਾ ਗਿਆ ਹੈ। ਬੀ ਕੇ ਯੂ ਕਾਦੀਆਂ ਦੀ ਸ਼ਿਕਾਇਤ ਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਿੰਡ ਗੜੀ ਤੋਂ ਪਿੰਡ ਢੰਡੇ ਤੱਕ ਬਰਸਾਤੀ ਡਰੇਨ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ । ਡਰੇਨ ਦਾ ਕੰਮ ਚਲ ਰਿਹਾ ਸੀ ..... ਬੀ ਕੇ ਯੂ ਲੱਖੋਵਾਲ ਵੱਲੋਂ kam ਰੁਕਵਾ ਦਿੱਤਾ ਗਿਆ..... ਦੋ ਕਿਸਾਨ ਯੂਨੀਅਨ ਬੀ ਕੇ ਯੂ ਕਾਦੀਆਂ ਅਤੇ ਬੀ ਕੇ ਯੂ ਲੱਖੋਵਾਲ ਆਮੋ ਸਾਹਮਣੇ ਹੋ ਗਈਆਂ....ਬੀ ਕੇ ਯੂ ਕਾਦੀਆਂ ਦੇ ਕਿਸਾਨਾਂ ਵੱਲੋਂ ਸਮਰਾਲਾ ਦੇ ਵਿੱਚ ਖੰਨਾ ਤੋਂ ਨਵਾਂ ਸ਼ਹਿਰ ਰੋਡ ਉੱਤੇ ਟਰੈਕਟਰ ਟਰਾਲੀਆਂ ਸੜਕ ਉਤੇ ਲਗਾ ਕੇ .. ਸੜਕ ਪੂਰੀ ਤਰ੍ਹਾਂ ਬੰਦ ਕਰ ਧਰਨਾ ਲਗਾ ਦਿੱਤਾ ਗਿਆ ਹੈ।