Punjab Weather alert |ਬਰਸਾਤ ਬਣੀ ਲੋਕਾਂ ਲਈ ਪ੍ਰੇਸ਼ਾਨੀ - ਘਰਾਂ 'ਚ ਵੜਿਆ ਗੋਢੇ ਗੋਢੇ ਪਾਣੀ
Continues below advertisement
Punjab Weather alert |ਬਰਸਾਤ ਬਣੀ ਲੋਕਾਂ ਲਈ ਪ੍ਰੇਸ਼ਾਨੀ - ਘਰਾਂ 'ਚ ਵੜਿਆ ਗੋਢੇ ਗੋਢੇ ਪਾਣੀ
ਬਰਸਾਤ ਬਣੀ ਲੋਕਾਂ ਲਈ ਪ੍ਰੇਸ਼ਾਨੀ
ਲੋਕਾਂ ਦੇ ਘਰਾਂ ਅਤੇ ਦੁਕਾਨਾਂ 'ਚ ਵੜਿਆ ਪਾਣੀ
ਲੋਕਾਂ ਦਾ ਗਰੇਲ਼ੂ ਸਮਾਨ ਨੁਕਸਾਨਿਆ ਗਿਆ
ਪਾਣੀ ਦੀ ਨਿਕਾਸੀ ਲਈ ਪ੍ਰਸ਼ਾਸਨ ਅੱਗੇ ਗੁਹਾਰ
ਪੰਜਾਬ ਦੇ ਕਈ ਸ਼ਹਿਰਾਂ ਕਸਬਿਆਂ 'ਚ ਹੋ ਰਹੀ ਮੂਸਲਾਧਾਰ ਬਾਰਿਸ਼ ਨੇ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ
ਉਥੇ ਹੀ ਇਹ ਬਰਸਾਤ ਕੁਝ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਵੀ ਬਣ ਗਈ ਹੈ |
ਬੀਤੀ ਰਾਤ ਤੋਂ ਪੈ ਰਹੀ ਬਾਰਿਸ਼ ਨੇ ਕਾਈ ਕਸਬਿਆਂ ਪਿੰਡਾਂ ਸ਼ਹਿਰਾਂ ਚ ਪ੍ਰਸ਼ਾਸਨ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ
ਪੋਲ ਖੋਲ ਕੇ ਰੱਖ ਦਿੱਤੀ ਹੈ |
ਤਸਵੀਰਾਂ ਹਨ ਪਠਾਨਕੋਟ ਦੇ ਪਿੰਡ ਮੁਤਫਰਕਾ ਅਤੇ ਥਰਿਆਲ ਦੀਆਂ
ਜਿਥੇ ਬਰਸਾਤ ਪੂਰੇ ਲਈ ਮੁਸੀਬਤ ਬਣ ਗਈ ਹੈ |
ਲੋਕਾਂ ਦੇ ਘਰਾਂ ਤੇ ਦੁਕਾਨਾਂ ਚ ਗੋਢੇ ਗੋਢੇ ਪਾਣੀ ਭਰ ਚੁੱਕਾ ਹੈ
ਕਈਆਂ ਦਾ ਘਰੇਲੂ ਸਮਾਨ ਨੁਕਸਾਨਿਆ ਗਿਆ ਹੈ
ਅਜਿਹੇ ਚ ਲੋਕਾਂ ਚ ਪ੍ਰਸ਼ਾਸਨ ਤੇ ਸਰਕਾਰ ਪ੍ਰਤੀ ਰੋਸ਼ ਵੇਖਣ ਨੂੰ ਮਿਲ ਰਿਹਾ ਹੈ |
Continues below advertisement
Tags :
PUNJAB NEWS