‘ਕਿਸਾਨਾਂ ਅਤੇ ਮਜ਼ਦੂਰਾਂ ਲਈ ਪ੍ਰਧਾਨ ਮੰਤਰੀ ਕੋਲ ਵਕਤ ਕਿਉਂ ਨਹੀਂ ?’

Continues below advertisement

ਕਿਸਾਨਾਂ ਨਾਲ ਗੱਲਬਾਤ ਨਹੀਂ ਸਗੋਂ ਫੁੱਟ ਪਾਉਣ ਦੀ ਸਾਜਿਸ਼’.ਸਰਕਾਰ ਦੀ ਨੀਅਤ ‘ਚ ਖੋਟ ਹੋਣ ਦਾ ਕਿਸਾਨਾਂ ਨੇ ਲਾਇਆ ਇਲਜ਼ਾਮ.ਬੀਜੇਪੀ ਲੀਡਰਾਂ ਦੇ ਬੋਲ ਕਿਸਾਨ ਵਿਰੋਧੀ ਹੋਣ ਦੇ ਲਾਏ ਇਲਜ਼ਾਮ.‘ਪ੍ਰਧਾਨ ਮੰਤਰੀ ਸਾਰੇ ਦੇਸ਼ ਦੇ ਕਿਸਾਨਾਂ ਨੂੰ ਬੁਲਾ ਕੇ ਕਰਨ ਮੀਟਿੰਗ’.‘ਕਿਸਾਨਾਂ ਅਤੇ ਮਜ਼ਦੂਰਾਂ ਲਈ ਪ੍ਰਧਾਨ ਮੰਤਰੀ ਕੋਲ ਵਕਤ ਕਿਉਂ ਨਹੀਂ ?’‘ਜਦੋਂ ਹੀ ਕਾਨੂੰਨ ਵਾਪਸ ਹੋਇਆ, ਸੰਘਰਸ਼ ਵੀ ਖ਼ਤਮ ਹੋ ਜਾਣਾ’.ਕੇਂਦਰ ਦਾ ਸੱਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਨਾਮਨਜ਼ੂਰ.ਕਿਸਾਨਾਂ  ਨੂੰ 14 ਅਕਤੂਬਰ ਸਵੇਰੇ 11.30 ਵਜੇ ਮੁਲਾਕਾਤ ਦੇ ਲਈ ਬੁਲਾਇਆ.ਕਿਸਾਨ ਜਥੇਬੰਦੀਆਂ ਕੇਂਦਰ ਦਾ ਇੱਕ ਸੱਦਾ ਠੁਕਰਾ ਚੁੱਕੀਆਂ ਨੇ .ਖੇਤੀਬਾੜੀ ਮੰਤਰਾਲੇ ਦੇ ਸਕੱਤਰ ਵੱਲੋਂ ਜਾਰੀ ਕੀਤਾ ਗਿਆ ਸੀ ਪੱਤਰ .ਬਾਕੀ ਜਥੇਬੰਦੀਆਂ ਸੱਦੇ ਬਾਬਤ ਚਰਚਾ ਤੋਂ ਬਾਅਦ ਫੈਸਲਾ ਲੈਣਗੀਆਂ

Continues below advertisement

JOIN US ON

Telegram