ਲਾਲਜੀਤ ਭੁੱਲਰ ਤੇ ਸੁਖਪਾਲ ਖਹਿਰਾ ਵਿਚਕਾਰ ਜ਼ੁਬਾਨੀ ਜੰਗ, ਜਾਣੋ ਕੀ ਕਹਿ ਰਹੇ ਇੱਕ-ਦੂਜੇ ਬਾਰੇ
Continues below advertisement
ਪੰਜਾਬ ਦੇ ਟਰਾਂਸਪੋਰਟ ਮੰਤਰੀ ਅਤੇ ਸੁਖਪਾਲ ਸਿੰਘ ਖਹਿਰਾ ਵਿਚਾਲੇ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਲਾਲ ਕਿਲ੍ਹੇ ਵਾਲੀ ਵੀਡੀਓ 'ਤੇ ਸਵਾਲ ਖੜੇ ਕਰਨ ਨੂੰ ਲੈ ਕੇ ਲਾਲਜੀਤ ਭੁੱਲਰ ਨੇ ਸੁਖਪਾਲ ਖਹਿਰਾ ਨੂੰ ਜਵਾਬ ਦਿੰਦੇ ਹੋਏ ਕਿਹਾ ਸੀ ਉਹ ਏਰਾ ਗੈਰਾ ਨੱਥੂ ਖੈਰਾ ਕੌਣ ਹੈ, ਜਿਸ ਤੋਂ ਬਾਅਦ ਦੋਵੇਂ ਲੀਡਰਾਂ ਦੀ ਆਪਪਸੀ ਤੂੰ ਤੂੰ ਮੈਂ ਮੈਂ ਇੰਨੀ ਵੱਧ ਗਈ ਹੈ, ਕਿ ਹੁਣ ਖਹਿਰਾ ਨੇ ਵੀ ਸਿੱਖ ਇਤਿਹਾਸ ਦਾ ਹਵਾਲਾ ਦਿੰਦੇ ਹੋਏ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਸਿੱਖ ਜਨਤਾ ਤੋਂ ਮਾਫੀ ਮੰਗਣ ਲਈ ਕਿਹਾ ਹੈ।
Continues below advertisement
Tags :
Sukhpal Singh Khaira PUNJAB NEWS ABP Sanjha Punjab Transport Minister Red Fort Video Laljit Bhullar Sikh Janata