ਖੇਤੀ ਕਾਨੂੰਨ ਖਿਲਾਫ਼ ਨੌਜਵਾਨ ਹੋਏ ਲਾਮਬੰਦ
ਕਿਸਾਨਾਂ ਵੱਲੋਂ ਖੇਤੀਬਾੜੀ ਕਾਨੂੰਨਾਂ ਖਿਲਾਫ ਜਾਰੀ ਲੜਾਈ ਰੁਕਣ ਦਾ ਨਾਂ ਨਹੀਂ ਲੈ ਰਹੀ। ਵੱਖ-ਵੱਖ ਜਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ 24 ਸਤੰਬਰ ਤੋਂ ਸ਼ੁਰੂ ਕੀਤਾ ਗਿਆ ਸੀ। ਪਹਿਲਾਂ ਇਹ ਰੇਲ ਰੋਕੋ ਅੰਦੋਲਨ ਨੂੰ 26 ਸਤੰਬਰ ਤਕ ਰੱਖਿਆ ਗਿਆ ਸੀ ਪਰ ਬਾਅਦ 'ਚ ਇਸ ਨੂੰ 29 ਸਤੰਬਰ ਤਕ ਕੀਤਾ ਗਿਆ। ਹੁਣ ਰੇਲ ਰੋਕੋ ਅੰਦੋਲਨ ਨੂੰ 2 ਅਕਤੂਬਰ ਤਕ ਵਧਾ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਸਰਵਣ ਸਿੰਘ ਪੰਧੇਰ ਨੇ ਦਿੱਤੀ।
ਰਾਸ਼ਟਰਪਤੀ ਵੱਲੋਂ ਇਸ 'ਤੇ ਮੁਹਰ ਲਗਾਉਣ ਤੋਂ ਬਾਅਦ ਹੁਣ ਪੰਜਾਬ ਦੇ ਨੌਜਵਾਨ ਵੀ ਕਿਸਾਨਾਂ ਨਾਲ ਇਸ ਲੜਾਈ ਵਿੱਚ ਸ਼ਾਮਲ ਹੋ ਗਏ ਹਨ।
ਰਾਸ਼ਟਰਪਤੀ ਵੱਲੋਂ ਇਸ 'ਤੇ ਮੁਹਰ ਲਗਾਉਣ ਤੋਂ ਬਾਅਦ ਹੁਣ ਪੰਜਾਬ ਦੇ ਨੌਜਵਾਨ ਵੀ ਕਿਸਾਨਾਂ ਨਾਲ ਇਸ ਲੜਾਈ ਵਿੱਚ ਸ਼ਾਮਲ ਹੋ ਗਏ ਹਨ।
Tags :
Kisan Beas Pull Dharna Farmer On Rail Tracks Rail Stoppped Kissan Rail Protest Kheti Ordinance Kisaan Protest Amritsar Delhi Road Khetibarhi Ordinence Bill Farmer Dharna Kissan Dharna MP Gurjit Aujla ABP Sanjha News Punjab Farmer Protest Punjab Band Abp Sanjha Farmer Protest