ਮੁੱਕਦੀ ਗੱਲ 'ਚ ਕਿਸਾਨ ਲੀਡਰ ਮਨਜੀਤ ਸਿੰਘ ਧਨੇਰ
Continues below advertisement
ਕਿਸਾਨੀ ਲੀਡਰ ਮਨਜੀਤ ਸਿੰਘ ਧਨੇਰ ਨੇ ਕਿਸਾਨੀ ਮੁੱਦਿਆਂ 'ਤੇ ਸਾਰੇ ਪਾਰਟੀ ਨੇਤਾਵਾਂ' 'ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨ ਨਾਲ ਕਿਸਾਨ ਦੀ ਹਾਲਤ ਹੋਰ ਪਤਲੀ ਹੋਵੇਗੀ, ਨਿੱਜੀ ਕੰਪਨੀਆਂ ਕਿਸਾਨ ਤੇ ਕਿਸਾਨੀ ਦੀ ਲੁੱਟ ਕਰਨਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਸਰਕਾਰੀ ਖਰੀਦ ਦੀ ਗਾਰੰਟੀ ਦੇਵੇ ਤੇ MSP ਨਾਲ ਸਵਾਮੀਨਾਥਨ ਰਿਪੋਰਟ ਵੀ ਲਾਗੂ ਕੀਤੀ ਜਾਵੇ।
ਹੋਰ ਉਨ੍ਹਾਂ ਕਿਸਾਨੀ ਦੇ ਮੁੱਦਿਆਂ ਤੇ ਹੋ ਰਹੀ ਸਿਆਸਤ 'ਤੇ ਕੀ ਕੁੱਝ ਕਿਹਾ। ਸੁਣੋ ਪੂਰੀ ਇੰਟਰਵਿਊ 'ਚ
ਹੋਰ ਉਨ੍ਹਾਂ ਕਿਸਾਨੀ ਦੇ ਮੁੱਦਿਆਂ ਤੇ ਹੋ ਰਹੀ ਸਿਆਸਤ 'ਤੇ ਕੀ ਕੁੱਝ ਕਿਹਾ। ਸੁਣੋ ਪੂਰੀ ਇੰਟਰਵਿਊ 'ਚ
Continues below advertisement