ਕੋਲੋਰਾਡੋ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਲੱਗੀ ਭਿਆਨਕ ਅੱਗ

Continues below advertisement

ਕੋਲੋਰਾਡੋ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਜੰਗਲੀ ਅੱਗ ਦੇ ਕਾਰਨ ਸੈਂਕੜੇ ਘਰ ਸੜ ਗਏ ਅਤੇ ਹਜ਼ਾਰਾਂ ਲੋਕਾਂ ਨੂੰ ਬਾਹਰ ਕੱਢਿਆ ਗਿਆ। ਹਵਾ ਦੀ ਤੇਜ਼ ਲਹਿਰ ਕਰਨ ਇਹ ਅੱਗ ਜ਼ਿਆਦਾ ਫੈਲ ਗਈ ਹੈ | ਫਾਇਰ ਵਿਭਾਗ ਦਾ ਅਮਲਾ ਇਸ ਅੱਗ 'ਤੇ ਕਾਬੂ ਪਾਉਣ 'ਤੇ ਜੁਟਿਆ ਹੋਇਆ | ਅੱਗ ਦੇ ਧੂੰਏਂ ਕਰਨ ਹਜ਼ਾਰਾਂ ਲੋਕਾਂ ਨੂੰ ਸਾਹ ਲੈਣ 'ਚ ਤਕਲੀਫ਼ ਆ ਰਹੀ ਹੈ | ਲੋਕ ਆਪਣੇ ਘਰਾਂ ਵਿੱਚ ਬਿਨਾਂ ਬਿਜਲੀ ਤੋਂ ਰਹਿਣ ਲਈ ਮਜਬੂਰ ਹੋ ਰਹੇ ਹਨ |

Continues below advertisement

JOIN US ON

Telegram