ਕੈਨੇਡਾ ਦੇ WestJet Airlines ਦਾ ਸਟਾਫ਼ ਆਇਆ ਕੋਰੋਨਾ ਦੀ ਲਪੇਟ 'ਚ

ਵੈਸਟਜੈੱਟ ਏਅਰਲਾਈਨਜ਼ ਦੇ ਜ਼ਿਆਦਾਤਰ ਕਰਮਚਾਰੀ ਓਮੀਕਰੋਨ ਵੇਰੀਐਂਟ ਨਾਲ ਬਿਮਾਰ ਹੋਣ ਕਾਰਨ ਜਨਵਰੀ ਦੇ ਅੰਤ ਤੱਕ ਇਸਦੀਆਂ ਨਿਰਧਾਰਤ ਉਡਾਣਾਂ ਵਿੱਚ 15 ਪ੍ਰਤੀਸ਼ਤ ਕਟੌਤੀ ਕਰਨੀ ਪਈ। ਇਸ ਕਾਰਨ ਯਾਤਰੀਆਂ ਨੂੰ ਵੀ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪੂਰੇ ਯੂਰੋਪ 'ਚ ਕੋਰੋਨਾ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈ | ਕੈਨੇਡਾ ਸਰਕਾਰ ਵੀ ਕੋਰੋਨਾ ਪਬੰਦੀਆਂ ਨੂੰ ਲੈ ਕੇ ਸਖਤੀ ਵਰਤ ਰਹੀ ਹੈ |

JOIN US ON

Telegram
Sponsored Links by Taboola