ਅਸ਼ਰਫ ਗਨੀ ਦੀ Afghanistan ਛੱਡਣ 'ਤੇ ਸਫਾਈ ! ਹੁਣ ਵਾਪਿਸ ਆਉਣ ਲਈ ਮਾਰ ਰਿਹਾ ਤਰਲੇ

ਖੂਨ-ਖਰਾਬਾ ਰੋਕਣ ਲਈ ਭੱਜਿਆ ਸੀ-ਅਸ਼ਰਫ ਗਨੀ
ਇੱਕ ਜੋੜੀ ਕੱਪੜਿਆਂ ‘ਚ ਦੇਸ਼ ਛੱਡਣ ਲਈ ਮਜ਼ਬੂਰ ਸੀ-ਗਨੀ
ਮੈਂ ਅਫਗਾਨਿਸਤਾਨ ਵਾਪਿਸ ਆਉਣ ਦਾ ਰਾਹ ਤਲਾਸ਼ ਰਿਹਾ-ਗਨੀ
ਮੇਰਾ ਵਤਨ ਛੱਡਣ ਦਾ ਕੋਈ ਇਰਾਦਾ ਨਹੀਂ ਸੀ-ਅਸ਼ਰਫ ਗਨੀ
ਅਮਰਓਲਹਾ ਸਾਲਹੇ ਨੇ ਤਾਲਿਬਾਨ ਅਤੇ ਪਾਕਿਸਤਾਨ ‘ਤੇ ਲਾਇਆ ਨਿਸ਼ਾਨਾ
ਅਫਗਾਨਿਸਤਾਨ ਪਾਕਿਸਤਾਨ ਦੇ ਨਿਗਲਣ ਲਈ ਬਹੁਤ ਵੱਡਾ-ਸਾਲਹੇ
ਬੇਇੱਜ਼ਤੀ ਅਤੇ ਗੋਡੇ ਟੇਕਣ ਵਾਲਾ ਚੈਪਟਰ ਲਿਖਣ ਨਾ ਦਿਓ-ਸਾਲਹੇ
ਅਮਰਓਲਹਾ ਸਾਲਹੇ ਨੇ ਕੀਤਾ ਤਾਲਿਬਾਨ ਖ਼ਿਲਾਫ ਜੰਗ ਦਾ ਐਲਾਨ
ਸਾਲਹੇ ਨੇ ਅਸ਼ਰਫ ਗਨੀ ਦੀ ਗੈਰ ਮੌਜ਼ੂਦਗੀ ‘ਚ ਖੁਦ ਐਲਾਨਿਆ ਰਾਸ਼ਟਰਪਤੀ
ਤਾਲਿਬਾਨ ਕਾਊਂਸਲ ਜ਼ਰੀਏ ਸਰਕਾਰ ਚਲਾਉਣ ਦੀ ਕਵਾਇਦ ‘ਚ

JOIN US ON

Telegram
Sponsored Links by Taboola