ਨਵਜੋਤ ਸਿੱਧੂ ਦੇ ਸਲਾਹਕਾਰ ਦੀ ਪੋਸਟ ਦੇ ਮਸਲੇ ਬੀਜੇਪੀ ਦਾ ਅੱਧ ਧੜ ਨੰਗੇ ਹੋ ਕੇ ਪ੍ਰਦਰਸ਼ਨ
Continues below advertisement
ਨਵਜੋਤ ਸਿੱਧੂ ਦੇ ਸਲਾਹਕਾਰ ਦੀ ਪੋਸਟ ਦਾ ਮਸਲਾ
ਬੀਜੇਪੀ ਵੱਲੋਂ ਅੰਮ੍ਰਿਤਸਰ ‘ਚ ਕੀਤਾ ਗਿਆ ਪ੍ਰਦਰਸ਼ਨ
ਨਵਜੋਤ ਸਿੱਧੂ ਦੀ ਰਿਹਾਇਸ਼ ਬਾਹਰ ਕੀਤਾ ਮੁਜ਼ਾਹਰਾ
ਮਾਲਵਿੰਦਰ ਸਿੰਘ ਮਾਲੀ ਨਵਜੋਤ ਸਿੱਧੂ ਦੇ ਸਲਾਹਕਾਰ ਨੇ
ਸਿੱਧੂ ਦੇ ਸਲਾਹਕਾਰ ਨੇ ਪਾਈ ਸੀ ਕਸ਼ਮੀਰ ਬਾਰੇ ਪੋਸਟ
ਅਕਾਲੀ ਦਲ , AAP ਅਤੇ BJP ਨੇ ਚੁੱਕੇ ਸਨ ਸਵਾਲ
BJP ਦੇ ਵਰਕਰਾਂ ਨੇ ਨੰਗੇ ਧੜ ਕੀਤਾ ਪ੍ਰਦਰਸ਼ਨ
ਨਵਜੋਤ ਸਿੱਧੂ ‘ਤੇ BJP ਨੇ ਲਾਏ ਗੰਭੀਰ ਇਲਜ਼ਾਮ
ਰਾਹੁਲ ਗਾਂਧੀ ਤੋਂ ਮਜੀਠੀਆ ਨੇ ਮੰਗਿਆ ਸਪਸ਼ਟੀਕਰਨ
ਮਾਲਵਿੰਦਰ ਸਿੰਘ ਮਾਲੀ ਦਾ ਇਲਜ਼ਾਮਾਂ ‘ਤੇ ਪੋਸਟ ਜ਼ਰੀਏ ਹੀ ਪਲਟਵਾਰ
Continues below advertisement