Turkey-Syria Earthquake । ਤੁਰਕੀ -ਸੀਰੀਆ 'ਚ ਫਿਰ ਤੋਂ ਆਇਆ ਭੂਚਾਲ

Turkey-Syria Earthquake Updates: ਤੁਰਕੀ ਅਤੇ ਸੀਰੀਆ ਦੀ ਧਰਤੀ ਇੱਕ ਵਾਰ ਫਿਰ ਭੂਚਾਲ ਦੇ ਝਟਕਿਆਂ ਨਾਲ ਹਿੱਲ ਗਈ। ਤੁਰਕੀ 'ਚ ਸੋਮਵਾਰ (20 ਫਰਵਰੀ) ਨੂੰ 14 ਦਿਨਾਂ ਬਾਅਦ ਇਕ ਵਾਰ ਫਿਰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ 'ਚ 3 ਲੋਕਾਂ ਦੀ ਮੌਤ ਹੋ ਗਈ ਹੈ। 200 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਹ ਭੂਚਾਲ ਤੁਰਕੀ ਦੇ ਦੱਖਣੀ ਹਤਾਏ ਸੂਬੇ ਵਿੱਚ ਆਇਆ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.4 ਮਾਪੀ ਗਈ ਹੈ।

JOIN US ON

Telegram
Sponsored Links by Taboola