NIA Raid Terror Funding Case ਗੈਂਗਸਟਰ ਟੈਰਰ ਫੰਡਿੰਗ ਮਾਮਲੇ 'ਚ NIA ਦਾ ਐਕਸ਼ਨ

Continues below advertisement

NIA Raid Update: ਗੈਂਗਸਟਰ ਟੈਰਰ ਫੰਡਿੰਗ ਮਾਮਲਿਆਂ ਨੂੰ ਲੈ ਕੇ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਇਕ ਵਾਰ ਫਿਰ ਹਰਕਤ 'ਚ ਆ ਗਈ ਹੈ। ਇਸ ਵਾਰ NIA ਦੀ ਟੀਮ ਨੇ 70 ਤੋਂ ਵੱਧ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। ਇਸ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਚੰਡੀਗੜ੍ਹ, ਪੰਜਾਬ, ਗੁਜਰਾਤ ਅਤੇ ਮੱਧ ਪ੍ਰਦੇਸ਼ ਸਮੇਤ ਹੋਰ ਰਾਜ ਸ਼ਾਮਲ ਹਨ। ਇਹ ਛਾਪੇਮਾਰੀ ਗੈਂਗਸਟਰ ਅਤੇ ਉਸ ਦੇ ਨਜ਼ਦੀਕੀਆਂ ਦੇ ਟਿਕਾਣੇ 'ਤੇ ਅੱਤਵਾਦੀ ਫੰਡਿੰਗ ਨੂੰ ਲੈ ਕੇ ਹੋਈ ਹੈ।

Continues below advertisement

JOIN US ON

Telegram