Omicron ਦਾ ਕਹਿਰ, ਦੁਨੀਆ ਭਰ 'ਚ ਉਡਾਣਾਂ ਰੱਦ

ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕਰੋਨ ਕਾਰਨ ਦੁਨੀਆ ਭਰ ’ਚ 11,500 ਉਡਾਣਾਂ ਰੱਦ ਹੋ ਚੁੱਕੀਆਂ ਹਨ | ਯੂਰਪ ਅਤੇ ਅਮਰੀਕਾ ਦੇ ਕਈ ਰਾਜਾਂ 'ਚ ਕੋਰੋਨਾ ਦੇ ਮਾਮਲੇ ਰਿਕਾਰਡ ਪੱਧਰ 'ਤੇ ਪਹੁੰਚੇ | ਉਡਾਣਾਂ ਰੱਦ ਹੋਣ ਨਾਲ ਯਾਤਰੀ ਨਿਰਾਸ਼ ਹੋ ਰਹੇ ਹਨ। ਏਅਰਲਾਈਨ ਕੰਪਨੀਆਂ ਦੇ ਸਟਾਫ਼ 'ਚ ਵੀ ਹੋ ਰਹੀ ਹੈ | 

JOIN US ON

Telegram
Sponsored Links by Taboola