Haiti President Jovenel Moïse ਦੇ ਕਤਲ ਦੀ ਸਾਜਿਸ਼ ਬਾਰੇ ਖ਼ੁਲਾਸਾ, ਜਾਣੋ ਕਿਸਨੇ ਤੇ ਕਿੱਥੇ ਰਚੀ ਮੌਤ ਦੀ ਪਲਾਨਨਿੰਗ ?
ਏਬੀਪੀ ਸਾਂਝਾ
Updated at:
10 Jul 2021 03:27 PM (IST)
Download ABP Live App and Watch All Latest Videos
View In AppHaiti President Jovenel Moïse ਦੇ ਕਤਲ ਦੀ ਸਾਜਿਸ਼ ਵਿਦੇਸ਼ 'ਚ ਘੜੀ ਗਈ , 2 ਅਮਰੀਕੀ ਤੇ 28 ਕੋਲੰਬੀਆਈ ਨੇ ਰਚੀ ਸਾਜਿਸ਼ , ਪੁਲਿਸ ਨੇ 17 ਕੀਤੇ ਗ੍ਰਿਫ਼ਤਾਰ 'ਤੇ ਕਈਆਂ ਦੀ ਭਾਲ ਜਾਰੀ