Power Cuts ਨਾਲ ਜਾਣੋ ਕਿੰਨਾ ਹੋਇਆ ਉਦਯੋਗਾਂ ਦਾ ਨੁਕਸਾਨ ! Punjab Power Crisis
Continues below advertisement
ਪੰਜਾਬ 'ਚ ਚੱਲ ਰਿਹਾ ਬਿਜਲੀ ਸਕੰਟ
ਉਦਯੋਗਿਕ ਇਕਾਈਆਂ 'ਤੇ ਬਿਜਲੀ ਸੰਕਟ ਦਾ ਅਸਰ
8 ਜੁਲਾਈ ਤੋਂ 11 ਜੁਲਾਈ ਤੱਕ ਕੱਟ ਦੇ ਹੁਕਮ
'100 ਕਿੱਲੋਵੌਟ ਤੋਂ ਵੱਧ ਦੀਆਂ ਇਕਾਈਆਂ ਹੋਈਆਂ ਪ੍ਰਭਾਵਿਤ'
8 ਜੁਲਾਈ ਤੋਂ 11 ਜੁਲਾਈ ਤੱਕ ਕੱਟ ਦੇ ਹੁਕਮ
'100 ਕਿੱਲੋਵੌਟ ਤੋਂ ਵੱਧ ਦੀਆਂ ਇਕਾਈਆਂ ਹੋਈਆਂ ਪ੍ਰਭਾਵਿਤ'
'ਸਰਕਾਰ ਵੱਲੋਂ ਪੂਰੇ ਪੰਜਾਬ 'ਚ ਬਿਜਲੀ ਕੱਟ ਦਾ ਹੁਕਮ'
'ਉਦਯੋਗ ਪਹਿਲਾਂ ਹੀ ਝੱਲ ਰਹੇ ਕੋਰੋਨਾ ਦੀ ਮਾਰ'
'ਪੰਜਾਬ ਸਰਕਾਰ ਨੂੰ ਕਰਨਾ ਚਾਹੀਦਾ ਕੋਈ ਉਪਰਾਲਾ'
'ਜਨਰੇਟਰ ਚਲਾਉਣ ਨਾਲ ਪੈਂਦਾ 4 ਗੁਣਾ ਵੱਧ ਖਰਚਾ'
'ਅਰਥ ਵਿਵਸਥਾ ਖ਼ਰਾਬ ਕਰਨ ਲਈ ਸਰਕਾਰ ਹੋਵੇਗੀ ਜ਼ਿੰਮੇਵਾਰ'
'ਅਜਿਹੇ ਹਲਾਤ ਰਹੇ ਤਾਂ ਸੜਕਾਂ 'ਤੇ ਉਤਰਨ ਨੂੰ ਹੋਵਾਂਗੇ ਮਜ਼ਬੂਰ'
'ਪੰਜਾਬ ਸਰਕਾਰ ਨੂੰ ਉਦਯੋਗਾਂ ਦੀ ਨਹੀਂ ਕੋਈ ਪ੍ਰਵਾਹ'
'ਸਰਕਾਰ ਬਿਜਲੀ ਸਰਪਲਸ ਸੂਬਿਆਂ ਤੋਂ ਖਰੀਦਣੀ ਚਾਹੀਦੀ ਬਿਜਲੀ'

Tags :
Abp Sanjha Industry Power Crisis Power Cuts CM Amarinder Power Shortage In Punjab Punjab Industry Lose