ਗਾਇਕ ਲੈਂਬਰ ਹੁਸੈਨਪੂਰੀ ਨਾਲ ਖਾਸ ਗੱਲ ਬਾਤ, ਜਲਦ ਨਵਾਂ Beat Song ਰਿਲੀਜ਼ ਕਰਨਗੇ ਲੈਂਬਰ

ਗਾਇਕ ਲੈਂਬਰ ਹੁਸੈਨਪੂਰੀ ਨਾਲ ਖਾਸ ਗੱਲ ਬਾਤ, ਜਲਦ ਨਵਾਂ Beat Song ਰਿਲੀਜ਼ ਕਰਨਗੇ ਲੈਂਬਰ
ਕਈ ਸਾਲਾਂ ਤੋਂ ਆਪਣੇ ਗੀਤਾਂ ਨਾਲ ਲੈਂਬਰ ਨੇ ਕੀਤਾ ਮਨੋਰੰਜਨ,'ਕ੍ਰੇਜ਼ੀ ਬੀਟ' ਗੀਤ 'ਚ ਪ੍ਰੀਤ ਕਮਲ ਕਰੇਗੀ ਫ਼ੀਚਰ
ਬੀਟ ਦੇ ਨਾਲ ਗੀਤ ਵਿਚ ਹੋਵੇਗੀ ਫੁਲ ਧਮਾਲ, ਦਰਸ਼ਕਾਂ ਦੇ ਮਨੋਰੰਜਨ ਲਈ ਲੈ ਕੇ ਆਉਣਗੇ ਬੋਲੀਆਂ
ਹੁਣ ਬੀਟ ਗੀਤਾਂ ਤੇ ਰਹੇਗਾ ਲੈਂਬਰ ਦਾ ਧਿਆਨ,6 ਬਾਲੀਵੁੱਡ ਫ਼ਿਲਮਾਂ 'ਚ ਲਈ ਗੀਤ ਗਾ ਚੁਕੇ ਲੈਂਬਰ
ਕੰਗਨਾ ਦੀ ਫਿਲਮ ਵਿਚ ਗੀਤ 'ਸਾਡੀ ਗਲੀ' ਰਿਹਾ ਹਿੱਟ, ਮੈਨੂੰ ਵਿਊਜ਼ ਤੋਂ ਕੋਈ ਫਰਕ ਨਹੀਂ ਪੈਂਦਾ : ਲੈਂਬਰ
ਵਿਊਜ਼ ਨਾਲ ਨਹੀਂ ਮਿਲਦੇ ਪ੍ਰੋਗਰਾਮ : ਲੈਂਬਰ, ਚੰਗੀ ਗਾਇਕੀ ਨਾਲ ਹੀ ਮਿਲਦੇ ਨੇ ਚੰਗੇ ਫੈਨਸ

JOIN US ON

Telegram
Sponsored Links by Taboola