NASA Rocket Launch: ਨਾਸਾ ਨੇ 27 ਸਾਲਾਂ ਵਿੱਚ ਪਹਿਲੀ ਵਾਰ ਅਮਰੀਕਾ ਤੋਂ ਬਾਹਰ ਆਸਟ੍ਰੇਲੀਆ ਦੇ ਪੁਲਾੜ ਤੋਂ ਕੀਤਾ ਰਾਕੇਟ ਲਾਂਚ

ਸਿਡਨੀ: ਅਮਰੀਕੀ ਪੁਲਾੜ ਏਜੰਸੀ ਨਾਸਾ (US space agency NASA) ਨੇ ਪਹਿਲੀ ਵਾਰ ਅਮਰੀਕਾ ਤੋਂ ਬਾਹਰ ਕਿਸੇ ਵਪਾਰਕ ਸਾਈਟ ਤੋਂ ਰਾਕੇਟ ਲਾਂਚ ਕੀਤਾ ਹੈ। ਐਤਵਾਰ ਨੂੰ ਆਸਟ੍ਰੇਲੀਆ ਦੇ ਸਪੇਸ ਸੈਂਟਰ (Australia's Space Center) ਤੋਂ ਇਸ ਰਾਕੇਟ ਲਾਂਚ ਨੂੰ ਬਹੁਤ ਹੀ ਇਤਿਹਾਸਕ ਪਲ ਦੱਸਿਆ ਜਾ ਰਿਹਾ ਹੈ। ਇਹ ਅਰਨਹੇਮ ਸਪੇਸ ਸੈਂਟਰ (Arnhem Space Center) ਤੋਂ ਤਿੰਨ ਯੋਜਨਾਬੱਧ ਰਾਕੇਟ ਲਾਂਚ ਚੋਂ ਇੱਕ ਹੈ। ਇਸ ਰਾਕੇਟ ਨਾਲ ਮਿੰਨੀ ਹਬਲ ਟੈਲੀਸਕੋਪ (Mini Hubble Telescope) ਵਰਗੀ ਤਕਨੀਕ ਨੂੰ ਪੁਲਾੜ 'ਚ ਭੇਜਿਆ ਗਿਆ ਹੈ। ਰਾਕੇਟ ਨੂੰ ਦੇਰ ਰਾਤ 350 ਕਿਲੋਮੀਟਰ ਦੂਰ ਲਾਂਚ ਕੀਤਾ ਗਿਆ। 

JOIN US ON

Telegram
Sponsored Links by Taboola