Trump on FBI: ਅਮਰੀਕਾ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਐਫਬੀਆਈ 'ਤੇ ਟਰੰਪ ਨੇ ਲਗਾਏ ਪਾਸਪੋਰਟ ਚੋਰੀ ਦੇ ਇਲਜ਼ਾਮ
Continues below advertisement
Donald Trump Alligation on FBI: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਘੀ ਜਾਂਚ ਏਜੰਸੀ (FBI) 'ਤੇ ਗੰਭੀਰ ਦੋਸ਼ ਲਾਏ ਹਨ। ਟਰੰਪ ਨੇ ਦੋਸ਼ ਲਾਇਆ ਹੈ ਕਿ ਐਫਬੀਆਈ ਨੇ ਪਿਛਲੀ ਛਾਪੇਮਾਰੀ ਦੌਰਾਨ ਉਨ੍ਹਾਂ ਦਾ ਪਾਸਪੋਰਟ ਚੋਰੀ ਕਰ ਲਏ ਸੀ। ਟਰੰਪ ਦੇ ਇਲਜ਼ਾਮ ਇੱਕ ਦਿਨ ਬਾਅਦ ਆਏ ਹਨ ਜਦੋਂ ਉਨ੍ਹਾਂ ਨੇ ਨਿਆਂ ਵਿਭਾਗ ਨੂੰ ਅਟਾਰਨੀ-ਕਲਾਇੰਟ ਵਿਸ਼ੇਸ਼ ਅਧਿਕਾਰ ਦੇ ਤਹਿਤ ਕਵਰ ਕੀਤੇ ਦਸਤਾਵੇਜ਼ਾਂ ਨੂੰ ਵਾਪਸ ਕਰਨ ਦੀ ਬੇਨਤੀ ਕੀਤੀ ਸੀ। ਦੱਸ ਦੇਈਏ ਕਿ 8 ਅਗਸਤ ਨੂੰ ਐਫਬੀਆਈ ਨੇ ਡੋਨਾਲਡ ਟਰੰਪ ਦੇ ਘਰ ਛਾਪਾ ਮਾਰਿਆ ਸੀ।
Continues below advertisement
Tags :
Donald Trump America International News Punjabi News FBI ABP Sanjha Donald Trump Alligation On FBI