ਸਾਊਦੀ ਅਰਬ ਦੇ ਦੌਰੇ 'ਤੇ ਅਮਰੀਕੀ ਰਾਸ਼ਟਰਪਤੀ ਬਾਈਡਨ ਦਾ ਕ੍ਰਾਊਨ ਪ੍ਰਿੰਸ ਸਲਮਾਨ ਨੇ ਕੀਤਾ ਸ਼ਾਨਦਾਰ ਸਵਾਗਤ

Continues below advertisement

ਕ੍ਰਾਊਨ ਪ੍ਰਿੰਸ ਸਲਮਾਨ ਨੇ ਕੀਤਾ ਸ਼ਾਨਦਾਰ ਸਵਾਗਤ .. ਦੋਹਾਂ ਵਿਚਾਲੇ ਇਹ ਪਹਿਲੀ ਮੁਲਾਕਾਤ ਹੈ....ਜੋਅ ਬਾਈਡਨ ਸਾਊਦੀ ਅਰਬ ਦੀਆਂ ਨੀਤੀਆਂ ਦੇ ਤਿੱਖੇ ਅਲੋਚਕ ਰਹੇ ਨੇ...ਪਰ ਰੂਸ-ਯੂਕ੍ਰੇਨ ਜੰਗ ਕਾਰਨ ਪੈਦਾ ਹੋਏ ਊਰਜਾ ਸੰਕਟ ਕਰਕੇ ਉਹ ਖਾੜੀ ਦੇਸ਼ਾਂ ਨਾਲ ਸਬੰਧ ਸੁਧਾਰਨ ਦੀ ਕਵਾਇਦ ਚ ਨੇ..ਸਾਊਦੀ ਅਰਬ ਤੋਂ ਬਾਅਦ ਜੋਅ ਬਾਈਡਨ ਕਈ ਹੋਰ ਖਾੜੀ ਦੇਸ਼ਾਂ ਦਾ ਵੀ ਦੌਰਾ ਕਰਨਗੇ।

Continues below advertisement

JOIN US ON

Telegram