ਦੁਨੀਆ 'ਚ ਕੋਰੋਨਾ ਦਾ ਪ੍ਰਕੋਪ ਜਾਰੀ, 24 ਘੰਟਿਆਂ 'ਚ 2 ਲੱਖ 86 ਹਜ਼ਾਰ ਤੋਂ ਵੱਧ ਕੇਸ

Continues below advertisement
ਦੁਨੀਆ 'ਚ 2 ਕਰੋੜ ਮਰੀਜ਼ਾਂ ਨੇ ਕੋਰੋਨਾ ਨੂੰ ਦਿੱਤੀ ਮਾਤ ਤੇ 2 ਕਰੋੜ 80 ਲੱਖ ਲੋਕ ਕੋਰੋਨਾ ਦੇ ਹੋ ਚੁੱਕੇ ਸ਼ਿਕਾਰ.ਹੁਣ ਤੱਕ ਦੁਨੀਆਂ 9 ਲੱਖ 7 ਹਜ਼ਾਰ ਤੋਂ ਵੱਧ ਦੀ ਗਈ ਜਾਨ.24 ਘੰਟਿਆਂ 'ਚ 2 ਲੱਖ 86 ਹਜ਼ਾਰ ਤੋਂ ਵੱਧ ਕੇਸ ਆਏ ਸਾਹਮਣੇ

Continues below advertisement

JOIN US ON

Telegram