ਕਿਲ੍ਹਾ ਆਨੰਦਗੜ ਸਾਹਿਬ ਤੋ ਜਾਹੋ-ਜਲਾਲ ਨਾਲ ਹੋਲੇ-ਮੁਹੱਲੇ ਦਾ ਆਗਾਜ਼
Continues below advertisement
ਹੋਲੇ ਮਹੱਲੇ ਦਾ ਪਹਿਲਾ ਪੜਾਅ ਬੁੱਧਵਾਰ ਤੋਂ ਸ਼ੁਰੂ
ਸਿੱਖ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ
ਕਿਲ੍ਹਾ ਅਨੰਦਗੜ੍ਹ ਸਾਹਿਬ ਵਿਖੇ ਹੋਈ ਸ਼ੁਰੂਆਤ
ਕੀਰਤਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੇ ਸਮਾਗਮ ਹੋਏ ਆਰੰਭ
ਗੁਰਦੁਆਰਾ ਪਤਾਲਪੁਰੀ ਤੋਂ ਅਖੰਡ ਪਾਠ ਸਾਹਿਬ ਨਾਲ ਆਰੰਭਤਾ
ਸੰਗਤਾਂ ਦੀ ਆਮਦ ਨੂੰ ਦੇਖਦੇ ਰਿਹਾਇਸ਼ ਤੇ ਲੰਗਰ ਦਾ ਖਾਸ ਪ੍ਰਬੰਧ
ਸਿਹਤ ਸਬੰਧੀ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ
ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਸੰਗਤਾਂ ਨੂੰ ਅਪੀਲ
24 ਤੋੰ 26 ਮਾਰਚ ਸ੍ਰੀ ਕੀਰਤਪੁਰ ਸਾਹਿਬ ਵਿਖੇ ਸਮਾਗਮ
27 ਤੋਂ 29 ਮਾਰਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਣਗੇ ਸਮਾਗਮ

Tags :
Anandpur Sahib Sikh Historical Places Qila Anandgarh Guru Ka Lahor Ajooba Anandgarh Sahib Hola Mahala