ਕੌਣ ਹਨ ਨਿਹੰਗ ਸਿੱਖ?

Continues below advertisement
ਫਾਰਸੀ ਭਾਸ਼ਾ ਦਾ ਸ਼ਬਦ ਨਿਹੰਗ ਭਾਵ ਮਗਰਮੱਛ…… ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਮੁੱਤਾਬਿਕ ਨਿਹੰਗ ਦਾ ਅਰਥ ਖੜਗ ਅਰਥਾਤ ਤਲਵਾਰ………ਨਿਹੰਗ ਜੋ ਮਰਨ ਦੀ ਸ਼ੰਕਾਂ ਤਿਆਗ ਕੇ ਹਰ ਵੇਲੇ ਸ਼ਹੀਦੀ ਪਾਉਣ ਨੂੰ ਤਿਆਰ ਤੇ ਮਾਇਆ ਤੋਂ ਨਿਰਲੇਪ ਰਹੇ.ਇਤਿਹਾਸਕ ਹਵਾਲਿਆਂ ਦੀ ਮੰਨੀਏ ਤਾਂ ਨਿਹੰਗ ਸਿੰਘ ਇਸ ਪ੍ਰੰਪਰਾ ਦੀ ਸ਼ੁਰੂਆਤ ਦਸਮ ਪਾਤਸ਼ਾਹ ਦੇ.ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਦੇ ਨਾਲ ਜੋੜਕੇ ਵੀ ਕਰਦੇ ਹਨ.ਤਬ ਸਹਜਿੇ ਪ੍ਰਗਟਓਿ ਜਗਤ ਮੈ ਗੁਰੁ ਜਾਪ ਅਪਾਰਾ॥.ਇਉਂ ਉਪਜੇ ਸੰਿਘ ਭੁਜੰਗੀਏ ਨੀਲ ਅੰਬਰ ਧਾਰਾ॥ ਨਿਹੰਗ ਸਿੰਘ ਨੀਲੇ ਬਾਣਾ ਪਾਉਣ ਨੂੰ ਤਰਜੀਹ ਦਿੰਦੇ ਹਨ ਤੇ ਇਸ ਪਿਛਲਾ ਇਤਿਹਾਸ ਵੀ ਬਹੁਤ ਹੀ ਜ਼ਿਆਦਾ ਰੌਚਕ ਐ 
 
Continues below advertisement

JOIN US ON

Telegram