ਗੁਰੂ ਦੀਆਂ ਲਾਡਲੀਆਂ ਫੌਜਾਂ ਬਾਰੇ ਅਣਸੁਣੇ ਤੱਥ, ਪੂਰਾ ਪ੍ਰੋਗਰਾਮ ਅੱਜ ਸ਼ਾਮ 6 ਵਜੇ

ਫਾਰਸੀ ਭਾਸ਼ਾ ਦਾ ਸ਼ਬਦ ਨਿਹੰਗ ਭਾਵ ਮਗਰਮੱਛ…… ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਮੁੱਤਾਬਿਕ ਨਿਹੰਗ ਦਾ ਅਰਥ ਖੜਗ ਅਰਥਾਤ ਤਲਵਾਰ………ਨਿਹੰਗ ਜੋ ਮਰਨ ਦੀ ਸ਼ੰਕਾਂ ਤਿਆਗ ਕੇ ਹਰ ਵੇਲੇ ਸ਼ਹੀਦੀ ਪਾਉਣ ਨੂੰ ਤਿਆਰ ਤੇ ਮਾਇਆ ਤੋਂ ਨਿਰਲੇਪ ਰਹੇ

JOIN US ON

Telegram
Sponsored Links by Taboola