ਕਿੰਨੇ ਬਦਲ ਗਏ ਹੋਲੇ ਮਹੱਲੇ ਦੇ ਰੰਗ, ਦਸਮ ਪਾਤਸ਼ਾਹ ਦੇ ਵੇਲੇ ਦਾ ਵੀ ਜਾਣੋ ਦਿਲਚਸਪ ਇਤਿਹਾਸ
Sarfaraz Singh
Updated at:
29 Mar 2021 01:07 PM (IST)
Download ABP Live App and Watch All Latest Videos
View In Appਜਥੇਦਾਰ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ
ਜਿੰਦਾ ਸ਼ਹੀਦ ਜਥੇਦਾਰ ਬਾਬਾ ਨਿਹਾਲ ਸਿੰਘ
ਹੋਲੇ ਮਹੱਲੇ ਦੇ ਸਮਾਗਮਾ 'ਚ ਪਹੁੰਚੇ ਬਾਬਾ ਨਿਹਾਲ ਸਿੰਘ
ਹੋਲੇ ਮਹੱਲੇ ਦੇ ਇਤਿਹਾਸ ਤੋਂ ਕਰਵਾਇਆ ਜਾਣੂ
ਕੋਰੋਨਾ ਵਿਚਾਲੇ ਹੋਲਾ ਮਹੱਲਾ ਦੇ ਸਮਾਗਮ ਲਗਾਤਾਰ ਜਾਰੀ
ਹੋਲਾ ਮਹੱਲੇ ਦੇ ਦੂਸਰੇ ਪੜਾਅ ਦੇ ਸਮਾਗਮਾਂ ਦਾ ਅੱਜ ਦੂਜਾ ਦਿਨ
ਸ੍ਰੀ ਆਨੰਦਰਪੁਰ ਸਾਹਿਬ ਵਿਖੇ ਵੱਡੀ ਗਿਣਤੀ 'ਚ ਪਹੁੰਚ ਰਹੀ ਸੰਗਤ
ਕੋਵਿਡ-19 ਦੀਆਂ ਸਖ਼ਤੀਆਂ ਕਾਰਨ ਸੰਗਤਾਂ ਹੋ ਰਹੀਆਂ ਪਰੇਸ਼ਾਨ
ਪੰਜਾਬ ਸਰਕਾਰ ਵੱਲੋਂ ਅਜਾਇਬ ਘਰ ਬੰਦ ਰੱਖਣ ਦੇ ਹੁਕਮ ਜਾਰੀ
ਵਿਰਾਸਤ-ਏ-ਖਾਲਸਾ ਨੂੰ ਵੀ ਬੰਦ ਰੱਖਿਆ ਗਿਆ
ਪੰਜਾਬ ਸਰਕਾਰ ਦੇ ਹੁਕਮ 10 ਅਪ੍ਰੈਲ ਤਕ ਜਾਰੀ ਰਹਿਣਗੇ
ਵਿਰਾਸਤ-ਏ-ਖਾਲਸਾ 'ਚ ਜਨਤਕ ਐਂਟਰੀ 'ਤੇ ਪੂਰਨ ਪਾਬੰਦੀ
29 ਮਾਰਚ ਤੱਕ ਆਨੰਦਪੁਰ ਸਾਹਿਬ ਵਿਖੇ ਹੋਣਗੇ ਸਮਾਗਮ