ਮਹੱਲੇ ਦੇ ਤੀਜੇ ਦਿਨ ਸੰਗਤ ਦਾ ਠਾਠਾਂ ਮਾਰਦਾ ਇਕੱਠ
Sarfaraz Singh
Updated at:
29 Mar 2021 05:11 PM (IST)
Download ABP Live App and Watch All Latest Videos
View In Appਔਰਨ ਕੀ ਹੋਲੀ ਮਮ ਹੋਲਾ
ਖ਼ਾਲਸਾ ਪੰਥ ਦੇ ਨਿਆਰੇਪਨ ਦਾ ਪ੍ਰਤੀਕ
ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਹੈ ਹੋਲਾ ਮਹੱਲਾ
ਮਹੱਲੇ ਦੇ ਤੀਜੇ ਦਿਨ ਸੰਗਤ ਦਾ ਠਾਠਾਂ ਮਾਰਦਾ ਇਕੱਠ
ਵੱਡੀ ਗਿਣਤੀ ਵਿੱਚ ਸ੍ਰੀ ਆਨੰਦਪੁਰ ਸਾਹਿਬ ਪੁੱਜੀਆਂ
ਕੋਰੋਨਾ ਵਿਚਾਲੇ ਹੋਲਾ ਮਹੱਲਾ ਦੇ ਹੋਏ ਸਮਾਗਮ
ਕੋਵਿਡ ਦਾ ਹੋਲਾ ਮਹੱਲੇ 'ਤੇ ਕੋਈ ਨਹੀਂ ਅਸਰ
ਸਰਕਾਰ ਵੱਲੋਂ ਵਿਰਾਸਤ-ਏ-ਖਾਲਸਾ ਨੂੰ ਬੰਦ ਰੱਖਿਆ ਗਿਆ
ਪੰਜਾਬ ਸਰਕਾਰ ਦੇ ਹੁਕਮ 10 ਅਪ੍ਰੈਲ ਤੱਕ ਜਾਰੀ ਰਹਿਣਗੇ
ਵਿਰਾਸਤ-ਏ-ਖਾਲਸਾ 'ਚ ਜਨਤਕ ਐਂਟਰੀ 'ਤੇ ਪੂਰਨ ਪਾਬੰਦੀ
ਸੰਗਤ ਨੂੰ ਵਿਰਾਸਤ-ਏ-ਖ਼ਾਲਸਾ ਬੰਦ ਹੋਣ ‘ਤੇ ਇਤਰਾਜ਼
ਨਿਹੰਗ ਸਿੰਘਾਂ ਵੱਲੋਂ ਦਿਖਾਏ ਗਏ ਜੰਗਜੂ ਕਰਤਬ
ਇੱਕ-ਦੂਜੇ ਨੂੰ ਰੰਗ ਲਗਾ ਕੇ ਜ਼ਾਹਰ ਕੀਤੀ ਖੁਸ਼ੀ
ਚਾਅ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੋਲਾ ਮਹੱਲਾ
ਦੂਰ- ਦੁਰਾਡੇ ਤੋਂ ਹੋਲਾ ਮਹੱਲੇ 'ਚ ਸ਼ਾਮਲ ਹੋਈ ਸੰਗਤ