ਅੰਮ੍ਰਿਤਸਰ ਦੇ ਦੁਰਗਿਆਣਾ ਮੰਦਿਰ ਦੀ ਹੋਲੀ ਕਿਉਂ ਹੈ ਖਾਸ ?

ਦੇਸ਼ ਭਰ 'ਚ ਮਨਾਇਆ ਗਿਆ ਹੋਲੀ ਦਾ ਤਿਉਹਾਰ
ਕੋਰੋਨਾ ਵਾਇਰਸ ਨੇ ਫਿੱਕੇ ਕੀਤੇ ਹੋਲੀ ਦੇ ਰੰਗ
ਕੋਵਿਡ-19 ਦੇ ਪ੍ਰਸਾਰ ਕਾਰਨ ਕੀਤੀਆਂ ਸਖ਼ਤੀਆਂ
ਸਖ਼ਤੀਆਂ ਵਿਚਾਲੇ ਲੋਕਾਂ ਨੇ ਮਨਾਇਆ ਤਿਉਹਾਰ
ਕੋਵਿਡ-19 ਕਾਰਨ ਬਾਜ਼ਾਰਾਂ 'ਚ ਨਹੀਂ ਦਿਖਾਈ ਦਿੱਤੀ ਰੌਣਕ
ਬਰਨਾਲਾ ਵਿੱਚ ਲੋਕਾਂ ਨੇ ਕੀਤਾ ਹੋਲੀਕਾ ਦਹਿਨ
ਅੰਮ੍ਰਿਤਸਰ 'ਚ ਵੀ ਦੇਖਣ ਨੂੰ ਮਿਲੀਆਂ ਹੋਲੀ ਦੀਆਂ ਰੌਣਕਾਂ  
ਦੁਰਗਿਆਨਾ ਮੰਦਰ ਵੱਡੀ ਗਿਣਤੀ 'ਚ ਪਹੁੰਚੇ ਸ਼ਰਧਾਲੂ  
ਇੱਕ ਦੂਜੇ ਨੂੰ ਵੱਖ ਵੱਖ ਤਰ੍ਹਾਂ ਦੇ ਰੰਗ ਲਗਾ ਕੇ ਮਨਾਈ ਹੋਲੀ
ਹੋਲੀ ਦੌਰਾਨ ਲੋਕਾਂ ਨੇ ਇੱਕ ਦੂਜੇ ਨਾਲ ਸਾਂਝੀ ਕੀਤੀ ਖੁਸ਼ੀ  
ਕੋਰੋਨਾ ਮਹਾਂਮਾਰੀ ਖ਼ਤਮ ਹੋਣ ਦੀ ਸ਼ਰਧਾਲੂਆਂ ਨੇ ਕੀਤੀ ਪ੍ਰਾਰਥਨਾ  
ਹੋਲੀ ਦੇ ਰੰਗ 'ਚ ਰੰਗਿਆ ਕਿਸਾਨੀ ਅੰਦੋਲਨ
ਸਿੰਘੂ ਬੌਰਡਰ 'ਤੇ ਵੀ ਕਿਸਾਨਾਂ ਦੇ ਮਨਾਈ ਹੋਲੀ
ਨੌਜਵਾਨ, ਕਿਸਾਨ ਅਤੇ ਮਹਿਲਾਵਾਂ ਨੇ ਖੁਸ਼ੀ ਕੀਤੀ ਸਾਂਝੀ

JOIN US ON

Telegram
Sponsored Links by Taboola