ਵੇਖੋ ਸ਼੍ਰੀ ਅਨੰਦਪੁਰ ਸਾਹਿਬ ਤੋਂ ਵਿਸਾਖੀ ਦੀਆਂ ਰੋਣਕਾਂ,abp Sanjha ਦੀ ਖਾਸ ਪੇਸ਼ਕਸ਼
Sarfaraz Singh
Updated at:
13 Apr 2021 09:35 PM (IST)
Download ABP Live App and Watch All Latest Videos
View In Appਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ abp Sanjha ਦੀ ਵਿਸ਼ੇਸ਼ ਪੇਸ਼ਕਸ਼
ਵਿਸਾਖੀ ਮੌਕੇ ਹਰ ਸਾਲ ਨਤਮਸਤਕ ਹੋਣ ਪੁੱਜਦੀ ਸੰਗਤ
1699 'ਚ ਦਸਮ ਪਾਤਸ਼ਾਹ ਨੇ ਖਾਲਸਾ ਪੰਥ ਦੀ ਕੀਤੀ ਸਾਜਨਾ
ਸਿੱਖ ਇਤਿਹਾਸ 'ਚ ਵਿਸਾਖੀ ਦੀ ਵਿਸ਼ੇਸ਼ ਮਹੱਤਤਾ
ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਹੋਈ ਖਾਲਸਾ ਪੰਥ ਦੀ ਸਾਜਨਾ
ਹਰ ਸਾਲ ਧੂਮਧਾਮ ਨਾਲ ਮਨਾਈ ਜਾਂਦੀ ਵਿਸਾਖੀ
ਵਿਸਾਖੀ ਮੌਕੇ ਗੁਰਦੁਆਰਾ ਸਾਹਿਬ ਨਤਮਸਤਕ ਹੋਈ ਸੰਗਤ
ਪੂਰੇ ਅਹਿਤਿਆਤ ਨਾਲ ਮਨਾਈ ਜਾ ਰਹੀ ਵਿਸਾਖੀ
ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਪੁੱਜ ਰਹੀ ਸੰਗਤ
ਰਾਗੀ ਸਿੰਘਾਂ ਨੇ ਇਲਾਹੀ ਸ਼ਬਦ ਕੀਰਤਨ ਕੀਤਾ ਸਰਵਣ