ਮੋਰਾਂਵਾਲੀ ਦੇ ਰੜਕਦੇ ਬੋਲ, ਸਰਕਾਰ ਨੂੰ ਪਾਈ ਝਾੜ ਸੰਗਤ ਨੂੰ ਕਿਹਾ ਅਸਲ ਸਿੱਖ ਹੋਣ ਦਾ ਦੇਓ ਸਬੂਤ

ਔਰਨ ਕੀ ਹੋਲੀ ਮਮ ਹੋਲਾ
ਖ਼ਾਲਸਾ ਪੰਥ ਦੇ ਨਿਆਰੇਪਨ ਦਾ ਪ੍ਰਤੀਕ
ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਹੈ ਹੋਲਾ ਮਹੱਲਾ
ਹੋਲੇ ਮਹੱਲੇ ਦੇ ਸਮਾਗਮਾਂ ਦਾ ਦੂਜਾ ਪੜਾਅ 
ਵੱਡੀ ਗਿਣਤੀ ਵਿੱਚ ਸ੍ਰੀ ਆਨੰਦਪੁਰ ਸਾਹਿਬ ਪਹੁੰਚ ਰਹੀਆਂ
ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਆਰੰਭ
28 ਅਤੇ 29 ਮਾਰਚ ਨੂੰ ਕਵੀ ਸਮਾਗਮ ਤੇ ਕੀਰਤਨ ਦਰਬਾਰ
ਕੋਰੋਨਾ ਵਿਚਾਲੇ ਹੋਲਾ ਮਹੱਲਾ ਦੇ ਸਮਾਗਮ ਲਗਾਤਾਰ ਜਾਰੀ
ਕੋਵਿਡ-19 ਦੀਆਂ ਸਖ਼ਤੀਆਂ ਕਾਰਨ ਸੰਗਤਾਂ ਹੋ ਰਹੀਆਂ ਪਰੇਸ਼ਾਨ
ਪੰਜਾਬ ਸਰਕਾਰ ਵੱਲੋਂ ਵਿਰਾਸਤ-ਏ-ਖਾਲਸਾ ਨੂੰ ਬੰਦ ਰੱਖਿਆ ਗਿਆ
ਪੰਜਾਬ ਸਰਕਾਰ ਦੇ ਹੁਕਮ 10 ਅਪ੍ਰੈਲ ਤੱਕ ਜਾਰੀ ਰਹਿਣਗੇ
ਵਿਰਾਸਤ-ਏ-ਖਾਲਸਾ 'ਚ ਜਨਤਕ ਐਂਟਰੀ 'ਤੇ ਪੂਰਨ ਪਾਬੰਦੀ
ਸੰਗਤ ਨੇ ਵਿਰਾਸਤ-ਏ-ਖ਼ਾਲਸਾ ਬੰਦ ਹੋਣ ‘ਤੇ ਜਤਾਇਆ ਇਤਰਾਜ਼

ਗਿਆਨੀ ਤਰਸੇਮ ਸਿੰਘ ਮੌਰਾਂਵਾਲੀ ਨੇ ਸੰਗਤ ਨੂੰ ਕੀਤੀ ਅਪੀਲ 
'ਸੰਗਤ ਵੱਧ ਚੜ੍ਹ ਕੇ ਹੋਵੇ ਹੋਲੇ ਮਹੱਲੇ 'ਚ ਸ਼ਾਮਲ' 
ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਹੋਇਆ ਹੋਲੇ-ਮਹੱਲੇ ਦਾ ਆਗਾਜ਼  
 ਲੱਖਾਂ ਦੀ  ਗਿਣਤੀ 'ਚ ਨਤਮਸਤਕ ਹੋਣ ਪਹੁੰਚਦੀਆਂ ਸਿੱਖ ਸੰਗਤਾਂ
ਵਿਸ਼ੇਸ਼ ਮੌਕੇ ਪੰਥਕ ਹਸਤੀਆਂ ਦੀ ਵੀ ਰਹਿੰਦੀ ਸ਼ਿਰਕਤ

JOIN US ON

Telegram
Sponsored Links by Taboola